ਧਨਤੇਰਸ ‘ਤੇ ਖਰੀਦਦਾਰੀ ਕਰਨਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ ਇਸ ਦਿਨ ਖਰੀਦਦਾਰੀ ਕਰਨਾ ਬਹੁਤ ਚੰਗਾ ਹੁੰਦਾ ਹੈ ਧਨਤੇਰਸ ਦੇ ਦਿਨ ਤੁਸੀਂ ਸੋਨਾ,ਚਾਂਦੀ ਅਤੇ ਭਾਂਡੇ ਘਰ ਲਿਆ ਸਕਦੇ ਹੋ ਜੇਕਰ ਤੁਸੀਂ ਧਨਤੇਰਸ ਦੇ ਦਿਨ ਭਾਂਡੇ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਪਿੱਤਲ ਦੇ ਭਾਂਡੇ ਖਰੀਦੋ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਸਮੁੰਦਰ ਤੋਂ ਧਨਵੰਤਰੀ ਦੇਨ ਕਲਸ਼ ਲੈ ਕੇ ਪ੍ਰਗਟ ਹੋਏ ਸਨ ਇਸ ਕਰਕੇ ਇਸ ਦਿਨ ਧਨ ਅਤੇ ਸੰਪਨਤਾ ਲਈ ਕੁਬੇਰ ਦੇਵ ਦੀ ਪੂਜਾ ਕੀਤੀ ਜਾਂਦੀ ਹੈ ਇਸ ਦਿਨ ਝਾੜੂ, ਲਕਸ਼ਮੀ ਗਣੇਸ਼ ਜੀ ਦੀ ਮੂਰਤੀ ਅਤੇ ਧਨੀਆ ਖਰੀਦਣਾ ਸ਼ੁੱਭ ਹੁੰਦਾ ਹੈ ਤਾਂ ਤੁਸੀਂ ਵੀ ਇਸ ਦਿਨ ਖਰੀਦਦਾਰੀ ਜ਼ਰੂਰ ਕਰੋ ਤੁਸੀਂ ਇਸ ਸਾਲ ਧਨਤੇਰਸ ਦੀ ਖਰੀਦਦਾਰੀ 2 ਦਿਨ ਕਰ ਸਕਦੇ ਹੋ