ਫ਼ਿਲਮ ਬਾਰਡਰ ਵਿੱਚ ਜੰਗ ਦੀਆਂ ਕਠਿਨਾਈਆਂ ਅਤੇ ਸੈਨਿਕਾਂ ਦੀ ਬਹਾਦਰੀ ਨੂੰ ਦਰਸਾਇਆ ਗਿਆ ਹੈ। ਇਸ ਫ਼ਿਲਮ ਵਿੱਚ ਸਨੀ ਦਿਓਲ, ਸੁਨੀਲ ਸ਼ੈੱਟੀ, ਜੈਕੀ ਸ਼ਰਾਫ ਅਤੇ ਕਈ ਹੋਰਨਾਂ ਕਈ ਕਲਾਕਾਰ ਸਨ।



ਸਵਦੇਸ਼: ਸ਼ਾਹਰੁਖ ਖ਼ਾਨ ਸਟਾਰਰ ਇਸ ਫ਼ਿਲਮ ਨੂੰ ਤੁਸੀਂ ਨੈੱਟਫਲਿਕਸ 'ਤੇ ਦੇਖ ਸਕਦੇ ਹੋ। ਇਸ ਫ਼ਿਲਮ ਵਿੱਚ ਸ਼ਾਹਰੁਖ ਖ਼ਾਨ ਨੂੰ ਮੋਹਨ ਭਾਰਗਵ ਦੀ ਭੂਮਿਕਾ ਨਿਭਾਉਂਦੇ ਹੋਏ ਦਿਖਾਇਆ ਗਿਆ ਹੈ,



ਰਾਜ਼ੀ: ਫ਼ਿਲਮ 'ਰਾਜ਼ੀ ਨੂੰ ਐਮੇਜ਼ੋਨ ਪ੍ਰਾਈਮ ਵੀਡੀਓ 'ਤੇ ਦੇਖਿਆ ਜਾ ਸਕਦਾ ਹੈ। ਫ਼ਿਲਮ 'ਰਾਜ਼ੀ' 'ਚ ਆਲੀਆ ਭੱਟ ਨੇ ਸਹਿਮਤ ਨਾਮਕ ਕਿਰਦਾਰ ਨਿਭਾਇਆ ਹੈ ਜੋ ਇੱਕ ਜਵਾਨ ਮਹਿਲਾ ਹੈ, ਜੋ ਇੱਕ ਗੁਪਤ ਭਾਰਤੀ ਏਜੰਟ ਹੈ



URI- ਸਰਜੀਕਲ ਸਟ੍ਰਾਈਕ: ਇਸ ਫ਼ਿਲਮ ਨੂੰ ZEE5 'ਤੇ ਦੇਖਿਆ ਜਾ ਸਕਦਾ ਹੈ। ਇਹ ਫ਼ਿਲਮ ਸਾਲ 2016 ਵਿੱਚ ਉੜੀ, ਜੰਮੂ ਅਤੇ ਕਸ਼ਮੀਰ ਵਿੱਚ ਇੱਕ ਆਰਮੀ ਬੇਸ ਉੱਤੇ ਚਾਰ ਅੱਤਵਾਦੀਆਂ ਵੱਲੋਂ ਹਮਲਾ ਕਰਨ ਤੋਂ ਬਾਅਦ ਪਾਕਿਸਤਾਨ ਵਿੱਚ ਅੱਤਵਾਦੀ ਠਿਕਾਣਿਆਂ ਉੱਤੇ ਭਾਰਤ ਦੇ ਜਵਾਬੀ ਹਮਲੇ ਤੋਂ ਪ੍ਰੇਰਿਤ ਹੈ।



ਰੰਗ ਦੇ ਬਸੰਤੀ: ਇਸ ਫ਼ਿਲਮ ਵਿੱਚ, ਭਾਰਤੀ ਮੁਕਤੀ ਯੋਧਿਆਂ ਬਾਰੇ ਇੱਕ ਡਾਕੂਮੈਂਟਰੀ ਵਿੱਚ ਨੌਜਵਾਨਾਂ ਦਾ ਇੱਕ ਇੱਕਠ ਵਿਖਾਇਆ ਗਿਆ ਹੈ। ਇਸ ਦੇ ਨਾਲ ਇਸ ਵਿੱਚ ਨੌਜਵਾਨਾਂ ਦਾ ਆਪਣੇ ਦੋਸਤ ਦੀ ਮੌਤ ਪ੍ਰਤੀ ਤਜ਼ਰਬਾ ਵੀ ਵਿਖਾਇਆ ਗਿਆ ਹੈ ਜੋ ਉਨ੍ਹਾਂ ਨੂੰ ਬਾਗੀ ਬਣਾ ਦਿੰਦਾ ਹੈ।



ਚੱਕ ਦੇ ਇੰਡੀਆ: 'ਚੱਕ ਦੇ ਇੰਡੀਆ' ਸ਼ਾਹਰੁਖ ਖਾਨ ਦੇ ਕਰੀਅਰ ਦੀ ਬੈਸਟ ਫਿਲਮ ਮੰਨੀ ਗਈ ਹੈ। ਤੁਸੀਂ ਇਸ ਫਿਲਮ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ।



ਲਕਸ਼ਯ: ਇਸ ਫਿਲਮ 'ਚ ਰਿਤਕ ਰੌਸ਼ਨ ਤੇ ਪ੍ਰੀਤੀ ਜ਼ਿੰਟਾ ਹਨ। ਦੋਵਾਂ ਦਾ ਕੰਮ ਬੇਹੱਦ ਸ਼ਾਨਦਾਰ ਹੈ। ਇਹ ਫਿਲਮ ਨੂੰ ਵੀ ਤੁਸੀਂ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ।



ਬੇਬੀ: ਅਕਸ਼ੇ ਕੁਮਾਰ ਦੀ ਫਿਲਮ 'ਬੇਬੀ' ਨੂੰ ਤੁਸੀਂ ਡਿਜ਼ਨੀ ਪਲੱਸ ਹੌਟਸਟਾਰ 'ਤੇ ਦੇਖ ਸਕਦੇ ਹੋ।



ਮਿਸ਼ਨ ਮੰਗਲ: ਅਕਸ਼ੇ ਕੁਮਾਰ ਨੂੰ ਦੇਸ਼ ਭਗਤੀ ਦੀਆਂ ਫਿਲਮਾਂ ਕਰਨ ਲਈ ਜ਼ਿਆਦਾ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਫਿਲਮ 'ਮਿਸ਼ਨ ਮੰਗਲ' ਇਸ ਸੁਤੰਤਰਤਾ ਦਿਵਸ ਲਈ ਬੈਸਟ ਫਿਲਮ ਹੈ। ਇਹ ਫਿਲਮ ਵੀ ਡਿਜ਼ਨੀ ਪਲੱਸ ਹੌਟਸਟਾਰ 'ਤੇ ਉਪਲਬਧ ਹੈ।