Holi 2023 Celebration: ਰੰਗਾਂ ਦਾ ਤਿਉਹਾਰ ਹੋਲੀ ਇਸ ਸਾਲ ਦੇਸ਼ ਭਰ ਵਿੱਚ 7 ਤੇ 8 ਮਾਰਚ ਨੂੰ ਮਨਾਇਆ ਜਾਵੇਗਾ। ਲੋਕਾਂ 'ਚ ਪਹਿਲਾਂ ਹੀ ਇਸ ਦਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ।