ਦਿੱਲੀ ਦੀ ਹਵਾ ਇੱਕ ਵਾਰ ਫਿਰ ਜ਼ਹਿਰੀਲੀ ਹੋ ਗਈ ਹੈ

Published by: ਏਬੀਪੀ ਸਾਂਝਾ

ਰਾਜਧਾਨੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ (AQI) ਸ਼ਨੀਵਾਰ ਸ਼ਾਮ (8 ਨਵੰਬਰ) ਨੂੰ 372 ਤੱਕ ਪਹੁੰਚ ਗਿਆ, ਜੋ ਕਿ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ

Published by: ਏਬੀਪੀ ਸਾਂਝਾ

ਦਿੱਲੀ ਦੇ ਕਈ ਇਲਾਕਿਆਂ ਵਿੱਚ ਸਥਿਤੀ ਹੋਰ ਵੀ ਬਦਤਰ ਹੈ। ਅਲੀਪੁਰ ‘ਚ AQI 417, ITO 408, ਨਹਿਰੂ ਨਗਰ 407, ਪਟਪੜਗੰਜ 403 ਅਤੇ ਪੰਜਾਬੀ ਬਾਗ 404 ਦਰਜ ਕੀਤਾ ਗਿਆ

Published by: ਏਬੀਪੀ ਸਾਂਝਾ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) SAMEER ਐਪ ਦੇ ਅੰਕੜਿਆਂ ਅਨੁਸਾਰ, ਸ਼ਾਮ 4 ਵਜੇ AQI 361 ਸੀ, ਜੋ ਕੁਝ ਘੰਟਿਆਂ ਵਿੱਚ ਵਧ ਕੇ 372 ਹੋ ਗਿਆ

Published by: ਏਬੀਪੀ ਸਾਂਝਾ

ਇਸਦਾ ਮਤਲਬ ਹੈ ਕਿ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ 'ਤੇ ਪਹੁੰਚ ਗਈ ਹੈ, ਇਨ੍ਹਾਂ ਅੰਕੜਿਆਂ ਦੇ ਨਾਲ, ਦਿੱਲੀ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ

Published by: ਏਬੀਪੀ ਸਾਂਝਾ

ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਵੀ ਸਥਿਤੀ ਚਿੰਤਾਜਨਕ ਹੈ, ਨੋਇਡਾ ਵਿੱਚ AQI 354 ਤੱਕ ਪਹੁੰਚ ਗਿਆ, ਅਤੇ ਗੁਰੂਗ੍ਰਾਮ ਵਿੱਚ ਵੀ ਬਹੁਤ ਮਾੜੇ ਪੱਧਰ 'ਤੇ ਪਹੁੰਚ ਗਿਆ

Published by: ਏਬੀਪੀ ਸਾਂਝਾ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਮੀਰ ਐਪ ਰਾਹੀਂ ਸ਼ਹਿਰ ਭਰ ਦੇ 39 ਨਿਗਰਾਨੀ ਸਟੇਸ਼ਨਾਂ ਤੋਂ ਡੇਟਾ ਦਰਜ ਕੀਤਾ ਗਿਆ, ਦਿੱਲੀ ਦੇ ਇਨ੍ਹਾਂ ਇਲਾਕਿਆਂ ‘ਚ ਅੰਕੜਾ 400 ਨੂੰ ਪਾਰ ਕਰ ਗਈ ਹੈ

Published by: ਏਬੀਪੀ ਸਾਂਝਾ

ਅਲੀਪੁਰ (417), ਆਈਟੀਓ (408), ਪੰਜਾਬੀ ਬਾਗ (404), ਨਹਿਰੂ ਨਗਰ (407), ਪਤਪੜਗੰਜ (403), ਅਸ਼ੋਕ ਵਿਹਾਰ (402), ਸੋਨੀਆ ਵਿਹਾਰ (401)

Published by: ਏਬੀਪੀ ਸਾਂਝਾ

ਜਹਾਂਗੀਰਪੁਰੀ (409), ਰੋਹਿਣੀ (408), ਵਿਵੇਕਪੁਰ (142), ਵਿਵੇਕਪੁਰ (145), (424)

Published by: ਏਬੀਪੀ ਸਾਂਝਾ

ਬਵਾਨਾ (424), ਚਾਂਦਨੀ ਚੌਕ (400) ਅਤੇ ਬੁਰਾੜੀ ਕਰਾਸਿੰਗ (420)

Published by: ਏਬੀਪੀ ਸਾਂਝਾ