ਜੁੱਤੀ ਖਰੀਦਣ ਤੋਂ ਪਹਿਲਾਂ, ਸਾਨੂੰ ਸਾਰਿਆਂ ਨੂੰ ਆਪਣੇ ਜੁੱਤੇ ਦੇ ਆਕਾਰ ਦਾ ਪਤਾ ਲਗਾਉਣਾ ਪੈਂਦਾ ਹੈ। ਜਿਸ ਕਰਕੇ ਜਦੋਂ ਵੀ ਅਸੀਂ ਜੁੱਤੇ ਖਰੀਦਣ ਜਾਂਦੇ ਹਾਂ ਤਾਂ ਸਾਨੂੰ ਅਮਰੀਕਾ ਜਾਂ ਯੂਕੇ ਸਾਈਜ਼ ਦੇ ਅਨੁਸਾਰ ਲੈਣਾ ਪੈਂਦਾ ਹੈ।