ਇਸ ਤਾਰੀਕ ਤੋਂ ਬਾਅਦ ਹੋਣਗੀਆਂ ਵਿਧਾਨ ਸਭਾ ਚੋਣਾਂ ? ਜਾਣੋ ਵਜ੍ਹਾ

Published by: ਸ਼ੰਕਰ ਦਾਸ

ਉੱਤਰ ਪ੍ਰਦੇਸ਼ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

Published by: ਸ਼ੰਕਰ ਦਾਸ

ਯੂਪੀ ਵਿੱਚ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ।

Published by: ਸ਼ੰਕਰ ਦਾਸ

ਯੂਪੀ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਹੋ ਗਿਆ ਹੈ।

Published by: ਸ਼ੰਕਰ ਦਾਸ

ਬੋਰਡ ਦੀਆਂ ਪ੍ਰੀਖਿਆਵਾਂ 5 ਫਰਵਰੀ 2027 ਤੋਂ ਸ਼ੁਰੂ ਹੋਣਗੀਆਂ ਅਤੇ 24 ਫਰਵਰੀ ਨੂੰ ਖ਼ਤਮ ਹੋਣਗੀਆਂ

Published by: ਸ਼ੰਕਰ ਦਾਸ

ਇਸ ਤੋਂ ਬਾਅਦ 25 ਫਰਵਰੀ ਤੋਂ ਵਿਧਾਨ ਸਭਾ ਚੋਣਾਂ ਹੋਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ।

Published by: ਸ਼ੰਕਰ ਦਾਸ

ਯੋਗੀ ਆਦਿੱਤਿਆਨਾਥ ਨੇ 25 ਮਾਰਚ 2022 ਨੂੰ ਦੂਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।

Published by: ਸ਼ੰਕਰ ਦਾਸ

ਉੱਤਰ ਪ੍ਰਦੇਸ਼ ਦੀ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ ਮਈ 2027 ਵਿੱਚ ਖ਼ਤਮ ਹੋਣਾ ਹੈ।

Published by: ਸ਼ੰਕਰ ਦਾਸ

2012, 2017 ਅਤੇ 2022 ਵਿੱਚ ਚੋਣਾਂ ਦੀ ਵੋਟਿੰਗ ਫਰਵਰੀ-ਮਾਰਚ ਦੌਰਾਨ ਹੋਈ ਸੀ ਅਤੇ ਬੋਰਡ ਦੀਆਂ ਪ੍ਰੀਖਿਆਵਾਂ ਬਾਅਦ ਵਿੱਚ ਸ਼ੁਰੂ ਹੋਈਆਂ ਸਨ।

Published by: ਸ਼ੰਕਰ ਦਾਸ

25 ਫਰਵਰੀ ਤੋਂ ਬਾਅਦ ਚੋਣਾਂ ਹੋਣ ਦੀ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਚੋਣਾਂ ਦੀਆਂ ਤਰੀਕਾਂ ਦਾ ਫ਼ੈਸਲਾ ਭਾਰਤੀ ਚੋਣ ਕਮਿਸ਼ਨ ਕਰੇਗਾ।

Published by: ਸ਼ੰਕਰ ਦਾਸ