ਰੇਹਾਨ ਵਾਡਰਾ ਨੇ ਸੱਤ ਸਾਲਾਂ ਤੋਂ ਡੇਟ ਕਰ ਰਹੀ ਅਵੀਵਾ ਬੇਗ ਨੂੰ ਹਾਲ ਹੀ ਵਿੱਚ ਪ੍ਰਪੋਜ਼ ਕੀਤਾ ਸੀ, ਜਿਸਨੂੰ ਅਵੀਵਾ ਨੇ ਮਨਜ਼ੂਰੀ ਦੇ ਦਿੱਤੀ ਹੈ। ਦੋਵਾਂ ਦਾ ਰਿਸ਼ਤਾ ਪੱਕਾ ਹੋ ਗਿਆ ਹੈ। ਪ੍ਰਿਯੰਕਾ ਗਾਂਧੀ ਅਤੇ ਰਾਬਰਟ ਵਾਡਰਾ ਦੇ ਪੁੱਤਰ ਰੇਹਾਨ ਵਾਡਰਾ ਚਰਚਾ ਦੇ ਵਿੱਚ ਆ ਗਏ ਹਨ।