ਇਸ਼ਿਤਾ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਤਬਾਹੀ ਮਚਾ ਰਹੀ ਹੈ

ਇਸ਼ਿਤਾ ਦੀਆਂ ਹੌਟ ਤੇ ਸਟਨਿੰਗ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਪ੍ਰਸ਼ੰਸਕ ਅਕਸਰ ਉਸ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ

ਇਸ਼ਿਤਾ ਪਿੰਕ ਬਰਲੇਟ ਐਡਡ ਲਹਿੰਗਾ ਵਿੱਚ ਬਹੁਤ ਹੀ ਸ਼ਾਨਦਾਰ ਤੇ ਖੂਬਸੂਰਤ ਲੱਗ ਰਹੀ ਹੈ

ਇਸ਼ਿਤਾ ਦੱਤਾ ਆਫ ਸ਼ੋਲਡਰ ਆਊਟਫਿਟ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ

ਉਨ੍ਹਾਂ ਦੀਆਂ ਬੋਲਡ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਅਭਿਨੇਤਰੀ ਓਪਨ ਹੇਅਰ ਸਟਾਈਲ ਤੇ ਘੱਟੋ-ਘੱਟ ਮੇਕਅਪ 'ਚ ਬੇੱਹਦ ਖੂਬਸੂਰਤ ਲਗ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਇਸ਼ਿਤਾ ਆਪਣੀ ਸ਼ਾਨਦਾਰ ਕਰਵੀ ਫਿਗਰ ਨੂੰ ਫਲਾਂਟ ਕਰ ਰਹੀ ਹੈ

ਉਹ ਆਪਣੀਆਂ ਅੱਖਾਂ 'ਤੇ ਬਲੂ ਸ਼ੇਡ ਮੇਕਅੱਪ 'ਚ ਸ਼ਾਨਦਾਰ ਲੱਗ ਰਹੀ ਹੈ

ਸਵੀਮਿੰਗ ਪੂਲ ਦੇ ਕਿਨਾਰੇ ਸੈਰ ਕਰਦੇ ਸਮੇਂ ਇਸ਼ਿਤਾ ਨੇ ਕਈ ਕਿਲਰ ਪੋਜ਼ ਦਿੱਤੇ