ਜੈਕਲੀਨ ਨੇ ਬ੍ਰਾਊਨ-ਵਾਈਟ ਪਹਿਰਾਵੇ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਸ ਦਾ ਕਰਵੀ ਫਿਗਰ ਅਤੇ ਹੌਟ ਲੁੱਕ ਦੇਖਣ ਯੋਗ ਹੈ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਭੂਰੇ ਅਤੇ ਚਿੱਟੇ ਰੰਗ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ ਅਭਿਨੇਤਰੀ ਭੂਰੇ-ਚਿੱਟੇ ਰੰਗ ਦਾ ਬਲੇਜ਼ਰ ਤੇ ਮਰਮੇਡ ਸਟਾਈਲ ਦੀ ਲੰਬੀ ਸਕਰਟ 'ਚ ਨਜ਼ਰ ਆ ਰਹੀ ਹੈ ਇਸ ਡਰੈੱਸ 'ਚ ਅਦਾਕਾਰਾ ਨੇ ਕੈਮਰੇ ਦੇ ਸਾਹਮਣੇ ਕਿਲਰ ਪੋਜ਼ ਦਿੱਤੇ ਹਨ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦਾ ਕਰਵੀ ਫਿਗਰ ਸਾਫ ਨਜ਼ਰ ਆ ਰਿਹਾ ਹੈ ਅਭਿਨੇਤਰੀ ਨੇ ਇਸ ਡਰੈੱਸ ਦੇ ਨਾਲ ਮੋਤੀਆਂ ਦਾ ਹਾਰ ਪਹਿਨਿਆ ਹੋਇਆ ਹੈ ਅਭਿਨੇਤਰੀ ਨੇ ਨੇਕਲੇਸ ਦੇ ਨਾਲ ਮੈਚ ਕਰਦੇ ਹੋਏ ਈਅਰਰਿੰਗਸ ਪਹਿਨੇ ਹੋਏ ਹਨ ਹੇਅਰਸਟਾਈਲ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੇ ਆਪਣੇ ਵਾਲਾਂ ਨੂੰ ਬਨ 'ਚ ਬੰਨ੍ਹ ਲਿਆ ਹੈ