ਜਾਹਨਵੀ ਕਪੂਰ ਹਮੇਸ਼ਾ ਹੀ ਆਪਣੀ ਬੋਲਡਨੈੱਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਜਾਹਨਵੀ ਕਪੂਰ ਨੇ ਆਪਣੀ ਸ਼ਾਨਦਾਰ ਲੁੱਕ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਇਸ ਦੌਰਾਨ ਜਾਹਨਵੀ ਕਪੂਰ ਕਾਲੇ ਰੰਗ ਦੇ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ 69ਵੇਂ ਫਿਲਮਫੇਅਰ ਐਵਾਰਡਜ਼ ਦੌਰਾਨ ਜਾਨ੍ਹਵੀ ਕਪੂਰ ਦੇ ਗਲੈਮਰਸ ਲੁੱਕ ਦੀ ਕਾਫੀ ਚਰਚਾ ਹੋਈ ਉਹ ਬਲੈਕ ਗਾਊਨ 'ਚ ਆਪਣੇ ਕਿਲਰ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ ਗਾਊਨ ਦੇ ਨਾਲ ਖੁੱਲੇ ਹੇਅਰਸਟਾਈਲ ਨੇ ਅਭਿਨੇਤਰੀ ਦੀ ਲੁੱਕ ਨੂੰ ਚਾਰ ਚੰਨ ਲਗਾ ਦਿੱਤਾ ਹੈ ਜਾਹਨਵੀ ਕਪੂਰ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ ਅਦਾਕਾਰਾ ਜਾਹਨਵੀ ਕਪੂਰ ਦੇ ਲੁੱਕ ਨੂੰ ਦੇਖ ਕੇ ਲੋਕ ਆਪਣਾ ਦਿਲ ਹਾਰ ਗਏ ਹਨ ਅਦਾਕਾਰਾ ਨੇ 2018 'ਚ ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ ਅੱਜ ਜਾਹਨਵੀ ਕਪੂਰ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਚਿਹਰਾ ਬਣ ਚੁੱਕੀ ਹੈ