ਜਾਹਨਵੀ ਕਪੂਰ ਹਮੇਸ਼ਾ ਆਪਣੇ ਫਿਗਰ ਅਤੇ ਡਰੈਸਿੰਗ ਸੈਂਸ ਲਈ ਲਾਈਮਲਾਈਟ 'ਚ ਰਹਿੰਦੀ ਹੈ ਅਦਾਕਾਰਾ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਹੁੰਦੇ ਹੀ ਮਿੰਟਾਂ 'ਚ ਵਾਇਰਲ ਹੋ ਜਾਂਦੀ ਹੈ ਹਾਲ ਹੀ 'ਚ ਅਦਾਕਾਰਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਵਿਚਾਲੇ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਸ ਦਾ ਕਾਤਲਾਨਾ ਅੰਦਾਜ਼ ਦੇਖ ਕੇ ਪ੍ਰਸ਼ੰਸਕਾਂ ਨੇ ਹਾਹਾਕਾਰ ਮਚਾ ਦਿੱਤੀ ਹੈ ਜਾਹਨਵੀ ਨਾ ਸਿਰਫ ਫਿਲਮਾਂ 'ਚ ਸਗੋਂ ਬੋਲਡਨੈੱਸ ਦੇ ਮਾਮਲੇ 'ਚ ਵੀ ਕਾਫੀ ਅੱਗੇ ਨਿਕਲ ਚੁੱਕੀ ਹੈ ਅਦਾਕਾਰਾ ਜਦੋਂ ਵੀ ਤਸਵੀਰਾਂ ਪੋਸਟ ਕਰਦੀ ਹੈ ਤਾਂ ਲੋਕ ਉਸ ਦੇ ਲੁੱਕ ਦੀ ਤਾਰੀਫ ਕਰਦੇ ਨਹੀਂ ਥੱਕਦੇ ਹਾਲ ਹੀ ਦੇ ਫੋਟੋਸ਼ੂਟ ਦੌਰਾਨ ਜਾਹਨਵੀ ਨੇ ਬਹੁਤ ਹੀ ਸੈਕਸੀ ਰਵਾਇਤੀ ਲੁੱਕ 'ਚ ਫੋਟੋਆਂ ਪੋਸਟ ਕੀਤੀਆਂ ਜਾਹਨਵੀ ਨੇ ਗੋਲਡਨ ਰੰਗ ਦੀ ਸ਼ਿਫੋਨ ਸਾੜ੍ਹੀ ਦੇ ਨਾਲ ਮੈਚਿੰਗ ਡੀਪਨੇਕ ਬਲਾਊਜ਼ ਪਾਇਆ ਹੋਇਆ ਹੈ ਖੁੱਲ੍ਹੇ ਵਾਲ, ਵੱਡੇ ਈਅਰਰਿੰਗਸ ਤੇ ਘੱਟੋ-ਘੱਟ ਮੇਕਅੱਪ ਕਰਕੇ ਅਭਿਨੇਤਰੀ ਬਹੁਤ ਖੂਬਸੂਰਤ ਲੱਗ ਰਹੀ ਹੈ ਅਦਾਕਾਰਾ ਜਾਹਨਵੀ ਦੇ ਹਰ ਲੁੱਕ 'ਤੇ ਪ੍ਰਸ਼ੰਸਕ ਲਾਈਕ ਅਤੇ ਕਮੈਂਟ ਕਰਦੇ ਹਨ