ਜਾਹਨਵੀ ਕਪੂਰ ਆਪਣੀ ਡਰੈਸਿੰਗ ਸੈਂਸ ਤੇ ਬੋਲਡਨੈੱਸ ਨਾਲ ਸੁਰਖੀਆਂ ਬਟੋਰਦੀ ਹੈ ਉਸ ਦੇ ਹੌਟ ਅਵਤਾਰ ਨੂੰ ਦੇਖ ਕੇ ਅਕਸਰ ਪ੍ਰਸ਼ੰਸਕਾਂ ਦਾ ਦਿਲ ਹਾਰ ਜਾਂਦਾ ਹੈ ਅਦਾਕਾਰਾ ਨੇ ਹਾਲ ਹੀ 'ਚ ਹੋਏ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ ਅਦਾਕਾਰਾ ਜਾਹਨਵੀ ਕਪੂਰ ਆਪਣੇ ਬੋਲਡ ਫੈਸ਼ਨ ਸਟੇਟਮੈਂਟਸ ਲਈ ਜਾਣੀ ਜਾਂਦੀ ਹੈ ਉਹ ਆਪਣੀ ਅਦਾਕਾਰੀ ਨਾਲੋਂ ਆਪਣੇ ਲੁੱਕ ਨੂੰ ਲੈ ਕੇ ਜ਼ਿਆਦਾ ਚਰਚਾ 'ਚ ਰਹਿੰਦੀ ਹੈ ਇਨ੍ਹਾਂ ਤਸਵੀਰਾਂ 'ਚ ਜਾਹਨਵੀ ਕਪੂਰ ਦਾ ਕਿਲਰ ਅੰਦਾਜ਼ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ ਇਨ੍ਹਾਂ ਤਸਵੀਰਾਂ 'ਚ ਜਾਹਨਵੀ ਕਪੂਰ ਨੇ ਗ੍ਰੀਨ ਹਾਰਟ ਸ਼ੇਪ ਵਿੱਚ ਕ੍ਰੌਪ ਟਾਪ ਪਾਇਆ ਹੋਇਆ ਹੈ ਇਨ੍ਹਾਂ ਤਸਵੀਰਾਂ 'ਚ ਉਹ ਆਪਣੀ ਟੋਨਡ ਬਾਡੀ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਜਾਹਨਵੀ ਨੇ ਓਪਨ ਮੈਸੀ ਹੇਅਰ ਤੇ ਨਿਊਡ ਮੇਕਅੱਪ ਕਰਕੇ ਆਪਣੇ ਲੁੱਕ ਨੂੰ ਪੂਰੀ ਕੀਤਾ ਹੈ ਪ੍ਰਸ਼ੰਸਕਾਂ ਲਈ ਜਾਨ੍ਹਵੀ ਕਪੂਰ ਦੀਆਂ ਇਨ੍ਹਾਂ ਤਸਵੀਰਾਂ ਤੋਂ ਅੱਖਾਂ ਹਟਾਉਣਾ ਮੁਸ਼ਕਿਲ ਹੋ ਗਿਆ ਹੈ