ਛੋਟੇ ਪਰਦੇ ਦੀ ਪਸੰਦੀਦਾ ਅਦਾਕਾਰਾ ਜੰਨਤ ਜ਼ੁਬੈਰ ਸੋਸ਼ਲ ਮੀਡੀਆ 'ਤੇ ਹਾਵੀ ਹੈ। ਜੰਨਤ ਆਪਣੇ ਕਿਸੇ ਵੀ ਪ੍ਰੋਜੈਕਟ ਵਿੱਚ ਆਪਣੇ ਬੋਲਡ ਅੰਦਾਜ਼ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।
ਅਦਾਕਾਰਾ ਦੀ ਹਰ ਪੋਸਟ ਤੇਜ਼ੀ ਨਾਲ ਵਾਇਰਲ ਹੁੰਦੀ ਹੈ। ਹੁਣ ਇਕ ਵਾਰ ਫਿਰ ਜੰਨਤ ਨੇ ਆਪਣੇ ਸਿਜ਼ਲਿੰਗ ਫੋਟੋਸ਼ੂਟ ਦੀ ਝਲਕ ਦਿਖਾਈ ਹੈ। ਇਨ੍ਹਾਂ ਤਸਵੀਰਾਂ 'ਚ ਜੰਨਤ ਬਾਲਾ ਕਾਫੀ ਖੂਬਸੂਰਤ ਲੱਗ ਰਹੀ ਹੈ।