ਕੇਪਟਾਊਨ 'ਚ ਜੰਨਤ ਜ਼ੁਬੈਰ ਨੇ ਬਿਖੇਰੇ ਹੁਸਨ ਦੇ ਜਲਵੇ



ਵਾਈਟ ਵਨ ਪੀਸ ਡ੍ਰੈੱਸ ਅਤੇ ਨੀ ਲੈਂਥ ਬੂਟਸ 'ਚ ਦਿਖੀ ਜੰਨਤ


ਹੈਲੀਕਾਪਟਰ ਅੱਗੇ ਦਿੱਤੇ ਸਟਨਿੰਗ ਪੋਜ਼

ਲੇਟੈਸਟ ਵੇਕੇਸ਼ਨ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ

ਇੰਟਰਨੈੱਟ 'ਤੇ ਖੂਬ ਵਾਇਰਲ ਹੋਇਆ ਜੰਨਤ ਦਾ ਇਹ ਲੁੱਕ

ਤਸਵੀਰਾਂ 'ਤੇ ਫੈਨਜ਼ ਬਰਸਾ ਰਹੇ ਖੂਬ ਪਿਆਰ

ਜੰਨਤ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਕਾਫੀ ਐਕਟਿਵ

ਇੰਸਟਾਗ੍ਰਾਮ 'ਤੇ ਨੇ ਜੰਨਤ ਦੇ ਮਿਲੀਅਨ ਫੌਲੋਅਰਸ

ਖਤਰੋਂ ਕੇ ਖਿਲਾੜੀ 12 'ਚ ਨਜ਼ਰ ਆਵੇਗੀ ਜੰਨਤ


ਸ਼ੋਅ ਨੂੰ ਲੈ ਕੇ ਕਾਫੀ ਐਕਸਾਈਟਡ ਹੈ ਜੰਨਤ