ਜੰਨਤ ਜ਼ੁਬੈਰ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਰਹਿੰਦੀ ਹੈ ਅਦਾਕਾਰ ਜੰਨਤ ਜ਼ੁਬੈਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਕਸਰ ਜੰਨਤ ਦੇ ਨਵੇਂ ਲੁੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ ਜੰਨਤ ਨੇ ਇੱਕ ਵਾਰ ਫਿਰ ਆਪਣੇ ਕਿਲਰ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ ਜੰਨਤ ਨੇ ਕੁਝ ਸਮਾਂ ਪਹਿਲਾਂ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਇਨ੍ਹਾਂ ਫੋਟੋਆਂ 'ਚ ਜੰਨਤ ਜ਼ੁਬੈਰ ਕਾਲੇ ਰੰਗ ਦੀ ਖੂਬਸੂਰਤ ਸਾੜੀ ਪਹਿਨੀ ਨਜ਼ਰ ਆ ਰਹੀ ਹੈ ਜੰਨਤ ਨੇ ਆਪਣੇ ਲੁੱਕ ਨੂੰ ਸਟਲ ਬੇਸ, ਨਿਊਡ ਗਲੋਸੀ ਲਿਪਸ ਤੇ ਸਮੋਕੀ ਆਈ ਮੇਕਅਪ ਨਾਲ ਪੂਰਾ ਕੀਤਾ ਆਪਣੇ ਹੇਅਰਸਟਾਈਲ ਲਈ ਅਭਿਨੇਤਰੀ ਨੇ ਆਪਣੇ ਵਾਲਾਂ ਨੂੰ ਸਾਫਟ ਕਰਲ ਨਾਲ ਖੁੱਲ੍ਹਾ ਰੱਖਿਆ ਹੈ ਜੰਨਤ ਨੇ ਇਸ ਦੇਸੀ ਲੁੱਕ ਦੇ ਨਾਲ ਐਕਸੈਸਰੀਜ਼ ਲਈ ਗੋਲਡ ਚੋਕਰ ਨੇਕਪੀਸ ਪਹਿਨਿਆ ਹੈ ਇਸ ਦੇ ਨਾਲ ਹੀ ਉਸ ਨੇ ਆਪਣੇ ਹੱਥ 'ਚ ਗੋਲਡਨ ਸੀਕਵੈਂਸ ਵਾਲਾ ਹੈਂਡਬੈਗ ਕੈਰੀ ਕੀਤਾ ਹੈ