ਟੀਵੀ ਅਦਾਕਾਰਾ ਜੈਨੀਫਰ ਵਿੰਗੇਟ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ।



ਜੈਨੀਫਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਇਨ੍ਹੀਂ ਦਿਨੀਂ ਜੈਨੀਫਰ ਬਰਫੀਲੀਆਂ ਵਾਦੀਆਂ ਦਾ ਆਨੰਦ ਲੈ ਰਹੀ ਹੈ।

ਜੈਨੀਫਰ ਨੇ ਬਰਫ ਨਾਲ ਖੇਡਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ।

ਜੈਨੀਫਰ ਨੂੰ ਮਸਤੀ ਕਰਦੇ ਦੇਖ ਉਸ ਦੇ ਫ਼ੈਨਜ ਵੀ ਕਾਫੀ ਖੁਸ਼ ਹਨ।

ਜੈਨੀਫਰ ਦਾ ਮਸਤੀ ਭਰਿਆ ਅੰਦਾਜ਼ ਫ਼ੈਨਜ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਇੱਕ ਫ਼ੈਨਜ ਨੇ ਲਿਖਿਆ- ਹੈਲੋ ਤੁਸੀਂ ਕਿੰਨੇ ਪਿਆਰੇ ਹੋ।



ਦੱਸ ਦੇਈਏ ਕਿ ਜੈਨੀਫਰ ਵਿੰਗੇਟ ਨੇ ਵੀ OTT ਪਲੇਟਫਾਰਮ 'ਤੇ ਕਦਮ ਰੱਖਿਆ ਹੈ।

ਜੈਨੀਫਰ ਆਖਰੀ ਵਾਰ ਟੀਵੀ ਸੀਰੀਅਲ ਬੇਹਾਦ 2 ਵਿੱਚ ਨਜ਼ਰ ਆਈ ਸੀ।