ਜੈਨੀਫਰ ਵਿੰਗੇਟ ਆਪਣੀ ਪ੍ਰਤਿਭਾ ਅਤੇ ਖੂਬਸੂਰਤੀ ਕਾਰਨ ਲੋਕਾਂ 'ਚ ਕਾਫੀ ਮਸ਼ਹੂਰ ਹੈ ਹਾਲ ਹੀ 'ਚ ਉਸ ਨੇ ਮਾਲਦੀਵ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਜੈਨੀਫਰ ਵਿੰਗੇਟ ਸਮੁੰਦਰ ਕਿਨਾਰੇ ਮਸਤੀ ਕਰਦੀ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਜੈਨੀਫਰ ਵਿੰਗੇਟ ਦੇ ਮਾਲਦੀਵ ਵੇਕੇਸ਼ਨ ਦੀਆਂ ਹਨ ਹਰ ਤਸਵੀਰ 'ਚ ਅਭਿਨੇਤਰੀ ਨੇ ਵੱਖ-ਵੱਖ ਆਊਟਫਿਟਸ ਕੈਰੀ ਕੀਤੇ ਹਨ ਤੇ ਵੱਖ-ਵੱਖ ਪੋਜ਼ ਦਿੱਤੇ ਹਨ ਜੈਨੀਫਰ ਕਦੇ ਝੂਲੇ 'ਤੇ ਝੂਲਦੇ ਹੋਏ, ਕਦੇ ਦਰੱਖਤ 'ਤੇ ਉਲਟਾ ਲਟਕ ਕੇ ਪੋਜ਼ ਦਿੰਦੀ ਹੋਈ ਨਜ਼ਰ ਆਈ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਆਪਣੇ ਕਈ ਬਿਕਨੀ ਲੁੱਕਸ ਵੀ ਸ਼ੇਅਰ ਕੀਤੇ ਹਨ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਆਪਣੇ ਫਿਗਰ ਨੂੰ ਵੀ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਸਮੁੰਦਰ ਦੇ ਕਿਨਾਰੇ ਬੈਠੀ ਨੀਲੇ ਅਸਮਾਨ ਹੇਠ ਉਹ ਚਾਹ ਦੀ ਚੁਸਕੀ ਲੈਂਦੀ ਦਿਖਾਈ ਦੇ ਰਹੀ ਹੈ ਮਾਲਦੀਵ ਦੇ ਬੀਚ 'ਤੇ ਜੈਨੀਫਰ ਦੇ ਇਸ ਬੋਲਡ ਅੰਦਾਜ਼ ਨੂੰ ਦੇਖ ਫੈਨਜ਼ ਕਾਫੀ ਹੈਰਾਨ ਹਨ