ਕਾਜੋਲ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੇ ਐਥਨਿਕ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦਾ ਹੌਟ ਲੁੱਕ ਪ੍ਰਸ਼ੰਸਕਾਂ 'ਚ ਖਲਬਲੀ ਮਚਾ ਰਿਹਾ ਹੈ

ਕਾਜੋਲ ਦੇਵਗਨ ਦੀ ਉਮਰ 48 ਸਾਲ ਹੈ ਅਤੇ ਉਹ ਦੋ ਬੱਚਿਆਂ ਦੀ ਮਾਂ ਵੀ ਹੈ

ਪਰ ਉਸ ਦੀ ਫਿਟਨੈੱਸ ਨੂੰ ਦੇਖ ਕੇ ਉਸ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ

ਕਾਜੋਲ ਨੇ ਹਾਲ ਹੀ ਦੇ ਫੋਟੋਸ਼ੂਟ ਦੌਰਾਨ ਸਾੜੀ ਲੁੱਕ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਗੋਲਡਨ ਰੰਗ ਦੀ ਨੈੱਟ ਸਾੜ੍ਹੀ ਪਾਈ ਹੋਈ ਹੈ

ਇਨ੍ਹਾਂ ਤਸਵੀਰਾਂ 'ਚ ਉਸ ਦਾ ਲੁੱਕ ਕਾਫੀ ਸ਼ਾਨਦਾਰ ਲੱਗ ਰਿਹਾ ਹੈ

ਇਨ੍ਹਾਂ ਤਸਵੀਰਾਂ 'ਚ ਖੂਬਸੂਰਤੀ ਵਧਾਉਣ ਲਈ ਕਾਜੋਲ ਨੇ ਆਪਣੇ ਮੱਥੇ 'ਤੇ ਲਾਲ ਬਿੰਦੀ ਲਗਾਈ ਹੈ

ਉਸ ਨੇ ਸਾੜੀ ਦੇ ਨਾਲ ਮੈਚਿੰਗ ਈਅਰਰਿੰਗਸ ਪਾਏ ਹੋਏ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ

ਕਾਜੋਲ ਨੂੰ ਸਾੜੀ ਪਹਿਨਣਾ ਬਹੁਤ ਪਸੰਦ ਹੈ, ਉਸ ਦਾ ਇੰਸਟਾ ਪ੍ਰੋਫਾਈਲ ਵੀ ਇਸ ਗੱਲ ਦਾ ਸਬੂਤ ਹੈ