ਕੰਗਨਾ ਰਣੌਤ ਦਾ ਇੰਡੀਅਨ ਲੁੱਕ ਆਪਣੀਆਂ ਪ੍ਰਤੀਕ੍ਰਿਆਵਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਕੰਗਨਾ ਰਣੌਤ ਕੰਗਨਾ ਅਕਸਰ ਆਪਣੇ ਨਿੱਜੀ ਜ਼ਿੰਦਗੀ ਦੇ ਕਿੱਸੇ ਕਰਦੀ ਰਹਿੰਦੀ ਹੈ ਸ਼ੇਅਰ ਕੰਗਨਾ ਆਏ ਦਿਨ ਆਪਣੀਆਂ ਤਸਵੀਰਾਂ ਲਈ ਬਟੋਰਦੀ ਹੈ ਸੁਰਖੀਆਂ ਹਾਲ ਹੀ 'ਚ ਕੰਗਨਾ ਥਲਾਇਵੀ ਫਿਲਮ 'ਚ ਆਈ ਸੀ ਨਜ਼ਰ ਫੈਸ਼ਨ ਦੇ ਮਾਮਲੇ 'ਚ ਕੰਗਨਾ ਹੈ ਸਭ ਤੋਂ ਅੱਗੇ ਆਪਣੀਆਂ ਅਦਾਵਾਂ ਨਾਲ ਫੈਨਜ਼ ਦੇ ਮਨ 'ਤੇ ਛਾਪ ਛੱਡਦੀ ਹੈ ਕੰਗਨਾ ਰਿਅਲ ਲਾਈਫ 'ਚ ਕਾਫੀ ਖੂਬਸੂਰਤ ਹੈ ਕੰਗਨਾ ਪਰੰਪਾਰਿਕ ਕੱਪੜਿਆਂ ਤੋਂ ਇਲਾਵਾ ਵੈਸਟਰਨ ਡ੍ਰੈੱਸ 'ਚ ਵੀ ਢਾਹੁੰਦੀ ਹੈ ਕਹਿਰ ਆਪਣੇ ਬਿਆਨਾਂ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ ਕੰਗਨਾ