ਆਪਣੇ ਗਾਣਿਆਂ ਦੇ ਨਾਲ ਨਾਲ ਸਿੱਧੂ ਮੂਸੇਵਾਲਾ ਦੇ ਨਾਲ Controversy ਨੂੰ ਲੈ ਕੇ ਕਰਨ ਅਕਸਰ ਸੁਰਖੀਆਂ ਵਿੱਚ ਰਹੇ ਹਨ। ਕਰਨ ਔਜਲੇ ਨੇ ਆਪਣੇ ਗੀਤਾਂ ਦੇ ਨਾਲ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਖੂਬ ਨਾਮ ਕਮਾਇਆ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਕਰਨ ਔਜਲਾ (Karan Aujla) ਦੇ ਨਾਮ ਤੋਂ ਹਰ ਕੋਈ ਜਾਣੂ ਹੈ

ਕਰਨ ਔਜਲੇ ਦੇ ਗਾਣੇ ਦੁਨੀਆ ਦੇ ਕੋਨੇ ਕੋਨੇ ਤੱਕ ਮਸ਼ਹੂਰ ਹਨ

ਆਪਣੇ ਗਾਣਿਆਂ ਦੇ ਨਾਲ ਨਾਲ ਸਿੱਧੂ ਮੂਸੇਵਾਲਾ ਦੇ ਨਾਲ Controversy ਨੂੰ ਲੈ ਕੇ ਕਰਨ ਅਕਸਰ ਸੁਰਖੀਆਂ ਵਿੱਚ ਰਹੇ ਹਨ

ਕਰਨ ਔਜਲੇ ਨੇ ਆਪਣੇ ਗੀਤਾਂ ਦੇ ਨਾਲ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਖੂਬ ਨਾਮ ਕਮਾਇਆ ਹੈ

ਗਾਇਕ ਨੇ ਆਪਣੇ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ ਦੀ dates ਅਤੇ location ਦਾ ਐਲਾਨ ਵੀ ਕੀਤਾ ਹੈ

ਗਾਇਕ ਨੇ ਇੰਸਟਾਗ੍ਰਾਮ ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਆਸਟ੍ਰੇਲੀਆ ! Way Ahead Tour Starts. Perth , Exhibition and Convention Centre ਮਿਲਦੇ ਹਾਂ

ਇਸ ਦੇ ਨਾਲ ਹੀ ਉਹਨਾਂ ਨੇ ਆਪਣੀ Performance dates ਅਤੇ Locations ਵੀ ਸੋਸ਼ਲ ਮੀਡਿਆ ਪੋਸਟ ਰਾਹੀਂ ਆਪਣੇ fans ਨਾਲ ਸਾਂਝਾ ਕੀਤੀਆਂ

ਆਸਟ੍ਰੇਲੀਆ ਵਾਲੇ ਪ੍ਰਸ਼ੰਸ਼ਕ ਵੀ ਕਰਨ ਨੂੰ ਮਿਲਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ

ਕਰਨ ਔਜਲਾ ਦਾ ਆਸਟ੍ਰੇਲੀਆ ਟੂਰ 17 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਚਲੇਗਾ

ਆਸਟ੍ਰੇਲੀਆ ਟੂਰ ਦੇ ਨਾਲ-ਨਾਲ ਕਰਨ ਨੇ ਆਪਣਾ ਕੈਨੇਡਾ ਟੂਰ ਜੋ ਕਿ ਸਤੰਬਰ ਮਹੀਨੇ ਹੋਵੇਗਾ ਉਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ