ਕਰਿਸ਼ਮਾ ਤੰਨਾ ਦੇ ਵਿਆਹ ਦੇ ਫੰਕਸ਼ਨ ਸ਼ੁਰੂ ਹੋ
ਕਰਿਸ਼ਮਾ ਅਤੇ ਵਰੁਣ ਬੰਗੇਰਾ ਦੀ ਹਲਦੀ ਦੀ ਰਸਮ
ਕਰਿਸ਼ਮਾ ਅਤੇ ਵਰੁਣ ਬੰਗੇਰਾ ਦੋਵੇਂ ਕਾਫੀ ਖੁਸ਼ ਨਜ਼ਰ ਆਏ
ਹਲਦੀ ਨਾਲ ਰੰਗੇ ਹੋਏ ਲਾੜਾ-ਲਾੜੀ ਨੇ ਇੱਕ ਦੂਜੇ ਨੂੰ ਸ਼ਗਨ ਦੀ ਹਲਦੀ ਲਗਾਈ
ਇਸ ਸਿੰਪਲ ਲੁੱਕ 'ਚ ਕਰਿਸ਼ਮਾ ਕਾਫੀ ਖੂਬਸੂਰਤ ਲੱਗ ਰਹੀ ਸੀ
ਹਲਦੀ ਦੀ ਰਸਮ ਲਈ ਤੰਨਾ ਨੇ ਡਿਜ਼ਾਈਨਰ ਸਫੈਦ ਸੂਟ ਅਤੇ ਫੁੱਲਦਾਰ ਪੈਟਰਨ ਦੇ ਗਹਿਣੇ ਕੈਰੀ ਕੀਤੇ
ਕਰਿਸ਼ਮਾ ਤੰਨਾ ਅਤੇ ਵਰੁਣ ਬੰਗੇਰਾ 5 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝਣਗੇ
ਦੋਵੇਂ ਇਕ-ਦੂਜੇ ਨੂੰ ਡੇਢ ਸਾਲ ਤੋਂ ਡੇਟ ਕਰ ਰਹੇ ਹਨ