ਕਰਿਸ਼ਮਾ ਤੰਨਾ ਰਣਬੀਰ ਕਪੂਰ ਦੀ ਫਿਲਮ 'ਸੰਜੂ' 'ਚ ਨਜ਼ਰ ਆ ਚੁੱਕੀ ਹੈ

ਫਿਲਮ 'ਚ ਉਹ ਗੁਜਰਾਤੀ ਕੁੜੀ ਦੇ ਕਿਰਦਾਰ 'ਚ ਨਜ਼ਰ ਆਈ ਸੀ

ਕਰਿਸ਼ਮਾ ਤੰਨਾ ਇਨੀਂ ਦਿਨੀਂ ਆਪਣੇ ਪਤੀ ਵਰੁਣ ਬੰਗੇਰਾ ਨਾਲ ਫਰਾਂਸ ਟ੍ਰਿਪ 'ਤੇ ਨਿਕਲੀ ਹੋਈ ਹੈ

ਤਸਵੀਰਾਂ ਸ਼ੇਅਰ ਕਰ ਕੇ ਉਹ ਸੋਸ਼ਲ ਮੀਡੀਆ 'ਤੇ ਅਪਡੇਟ ਕਰ ਰਹੀ ਹੈ

ਕਰਿਸ਼ਮਾ ਤੰਨਾ ਛੋਟੇ ਪਰਦੇ ਦਾ ਵੱਡਾ ਨਾਮ ਹੈ

ਕਰਿਸ਼ਮਾ ਨੇ ਘਰ-ਘਰ 'ਚ ਆਪਣੀ ਇਕ ਵੱਖ ਪਛਾਣ ਬਣਾਈ ਹੈ

ਕਰਿਸ਼ਮਾ ਨੇ ਘਰ-ਘਰ 'ਚ ਆਪਣੀ ਇਕ ਵੱਖ ਪਛਾਣ ਬਣਾਈ ਹੈ

ਕਰਿਸ਼ਮਾ ਤੰਨਾ ਗੋਲਡਨ ਸਿਮਰੀ ਡਰੈੱਸ ਪਾਈ ਹੋਈ ਹੈ

ਕਰਿਸ਼ਮਾ ਤੰਨਾ ਗੋਲਡਨ ਸਿਮਰੀ ਡਰੈੱਸ ਪਾਈ ਹੋਈ ਹੈ

ਕਰਿਸ਼ਮਾ ਤੰਨਾ ਨੇ ਇੰਸਟਾਗ੍ਰਾਮ 'ਤੇ ਕਈ ਹੋਰ ਸਟਾਈਲਿਸ਼ ਤਸਵੀਰਾਂ ਸ਼ੇਅਰ ਕੀਤੀਆਂ ਹਨ

ਕਰਿਸ਼ਮਾ ਤੰਨਾ ਨੇ ਇੰਸਟਾਗ੍ਰਾਮ 'ਤੇ ਕਈ ਹੋਰ ਸਟਾਈਲਿਸ਼ ਤਸਵੀਰਾਂ ਸ਼ੇਅਰ ਕੀਤੀਆਂ ਹਨ