ਤਮੰਨਾ ਏਅਰਪੋਰਟ 'ਤੇ ਕਾਹਲੀ 'ਚ ਨਜ਼ਰ ਆਈ। ਹਾਲਾਂਕਿ ਇਸ ਦੌਰਾਨ ਪੈਪਰਾਜ਼ੀ ਨੇ ਉਨ੍ਹਾਂ ਦੀਆਂ ਕਈ ਤਸਵੀਰਾਂ ਕਲਿੱਕ ਕੀਤੀਆਂ।
ਇਸ ਦੌਰਾਨ ਤਮੰਨਾ ਨੇ ਕਾਲੇ ਰੰਗ ਦੀ ਡਰੈੱਸ ਪਾਈ ਹੋਈ ਸੀ ਅਤੇ ਸਟਾਲ ਵੀ ਲਾਇਆ ਹੋਇਆ ਸੀ। ਇਸ ਲੁੱਕ 'ਚ ਉਹ ਕਾਫੀ ਕਿਊਟ ਲੱਗ ਰਹੀ ਸੀ।
ਤਮੰਨਾ ਭਾਟੀਆ ਗੋਆ 'ਚ ਨਵਾਂ ਸਾਲ ਮਨਾ ਕੇ ਮੁੰਬਈ ਵਾਪਸ ਆ ਗਈ ਹੈ। ਅਦਾਕਾਰਾ ਨੂੰ ਏਅਰਪੋਰਟ 'ਤੇ ਦੇਖਿਆ ਗਿਆ।