ਕੈਟਰੀਨਾ ਕੈਫ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ 'ਚੋਂ ਇਕ ਹੈ ਜੋ ਆਪਣੇ ਲੁੱਕ 'ਤੇ ਜ਼ਿਆਦਾ ਐਕਸਪੇਰੀਮੈਂਟ ਕਰਨਾ ਪਸੰਦ ਨਹੀਂ ਕਰਦੀਆਂ ਹਨ