ਬਾਊਲ 'ਚ ਮੈਦਾ, ਵਨੀਲਾ ਕਸਟਰਡ ਪਾਊਡਰ ਤੇ ਬੇਕਿੰਗ ਸੋਡਾ ਨੂੰ ਛਾਣੋ
ਖੰਡ ਨੂੰ ਮਿਕਸਰ 'ਚ ਪੀਸੋ
ਹੁਣ ਜੈਤੂਨ ਦਾ ਤੇਲ ਜਾਂ ਮੱਖਣ ਮਿਲਾਓ
ਇਸ ਮਿਸ਼ਰਣ ਨੂੰ ਕਸਟਰਡ ਪਾਊਡਰ ਦੇ ਮਿਸ਼ਰਣ ਵਿਚ ਮਿਲਾਓ
ਇਸ ਨੂੰ ਮੁਲਾਇਮ ਹੋਣ ਤਕ ਚੰਗੀ ਤਰ੍ਹਾਂ ਮਿਲਾਓ
ਹੁਣ ਕੁੱਕਰ ਦੀ ਸੀਟੀ ਕੱਢ ਤੇ ਮੱਧਮ ਅੱਗ 'ਤੇ 40-50 ਮਿੰਟ ਤਕ ਬੇਕ ਕਰੋ
ਜਦੋਂ ਕੇਕ ਤਿਆਰ ਹੋ ਜਾਵੇ ਇਸ ਨੂੰ ਲਗਪਗ 2 ਘੰਟਿਆਂ ਲਈ ਠੰਡਾ ਕਰ ਸਰਵ ਕਰੋ