KL Rahul After Injury: ਅੱਜ ਟੀਮ ਇੰਡੀਆ ਏਸ਼ੀਆ ਕੱਪ 'ਚ ਸੁਪਰ-4 ਦਾ ਪਹਿਲਾ ਮੈਚ ਖੇਡੇਗੀ। ਇਹ ਮੈਚ ਕੋਲੰਬੋ 'ਚ ਪਾਕਿਸਤਾਨ ਖਿਲਾਫ ਹੋਵੇਗਾ। ਇਸ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਦੀ ਵਾਪਸੀ ਹੋਈ ਹੈ।