ਹਾਲ ਹੀ ਦੇ ਵਿਵਾਦ ਤੋਂ ਬਾਅਦ, ਭਾਰਤ ਵਿੱਚ ਸੋਸ਼ਲ ਮੀਡੀਆ 'ਤੇ ਮਾਲਦੀਵ ਦੇ ਬਾਈਕਾਟ ਦੀ ਮੁਹਿੰਮ ਚਲਾਈ ਗਈ ਸੀ, ਜਿਸਦਾ ਸ਼੍ਰੀਲੰਕਾ ਨੂੰ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ।