ਕ੍ਰਿਸ਼ਨਾ ਸ਼ਰਾਫ ਆਪਣੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ ਹਾਲ ਹੀ 'ਚ ਕ੍ਰਿਸ਼ਨਾ ਨੇ ਇੰਸਟਾਗ੍ਰਾਮ 'ਤੇ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ ਕ੍ਰਿਸ਼ਨਾ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਬਣੀ ਰਹਿੰਦੀ ਹੈ ਕ੍ਰਿਸ਼ਨਾ ਨੇ ਤਾਜ਼ਾ ਫੋਟੋਆਂ ਵਿੱਚ ਕਾਲੇ ਰੰਗ ਦਾ ਜਾਲੀਦਾਰ ਪਹਿਰਾਵਾ ਪਾਇਆ ਹੋਇਆ ਹੈ ਇਨ੍ਹਾਂ ਤਸਵੀਰਾਂ 'ਚ ਕ੍ਰਿਸ਼ਨਾ ਬੇਹੱਦ ਹੌਟ ਅਤੇ ਸ਼ਾਨਦਾਰ ਨਜ਼ਰ ਆ ਰਹੀ ਹੈ ਵਾਲਾਂ ਨੂੰ ਸਟਾਈਲਿਸ਼ ਲੁੱਕ 'ਚ ਬੰਨ੍ਹ ਕੇ ਤੇ ਨਿਊਡ ਮੇਕਅੱਪ ਕਰਕੇ ਕ੍ਰਿਸ਼ਨਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਇਨ੍ਹਾਂ ਤਸਵੀਰਾਂ 'ਚ ਕ੍ਰਿਸ਼ਨਾ ਆਪਣੀਆਂ ਪਰਫੈਕਟ ਟੋਨਡ ਲੱਤਾਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਕ੍ਰਿਸ਼ਨਾ ਸ਼ਰਾਫ ਨੇ ਇਸ ਆਊਟਫਿਟ ਵਿੱਚ ਹੌਟ ਅਤੇ ਸੈਕਸੀ ਫੋਟੋਆਂ ਕਲਿੱਕ ਕਰਵਾਈਆਂ ਹਨ ਕ੍ਰਿਸ਼ਨਾ ਸ਼ਰਾਫ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੁਹਾਨੂੰ ਦੱਸ ਦੇਈਏ ਕਿ ਉਸ ਦੇ ਇੰਸਟਾਗ੍ਰਾਮ 'ਤੇ ਫੈਨ ਫਾਲੋਇੰਗ ਦੀ ਲਿਸਟ ਕਾਫੀ ਲੰਬੀ ਹੈ