ਕ੍ਰਿਤੀ ਖਰਬੰਦ ਆਖਰੀ ਬਾਰ '14 ਫੇਰੇ' 'ਚ ਨਜ਼ਰ ਆਈ ਸੀ ਕ੍ਰਿਤੀ ਸੋਸ਼ਲ ਮੀਡੀਆ 'ਤੇ ਕਾਫੀ ਲੋਕਪ੍ਰਿਆ ਹੈ ਕ੍ਰਿਤੀ ਖਰਬੰਦਾ ਅਕਸਰ ਆਪਣੀ ਹਾਟ ਤੇ ਸਟਾਈਲਿਸ਼ ਫੋਟੋ ਸ਼ੇਅਰ ਕਰਦੀ ਰਹਿੰਦੀ ਹੈ ਕ੍ਰਿਤੀ ਖਰਬੰਦਾ ਦੀਆਂ ਫੋਟੋਆਂ ਆਏ ਦਿਨ ਵਾਇਰਲ ਹੁੰਦੀ ਹੈ ਕ੍ਰਿਤੀ ਖਰਬੰਦਾ ਹਰ ਲੁੱਕ 'ਚ ਕਾਫੀ ਚੰਗੀ ਲੱਗਦੀ ਹੈ ਕ੍ਰਿਤੀ ਸਾੜੀ 'ਚ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਕ੍ਰਿਤੀ ਸੋਸ਼ਲ ਮੀਡੀਆ ਕਾਫੀ ਐਕਟਿਵ ਰਹਿੰਦੀ ਹੈ ਕ੍ਰਿਤੀ ਖਰਬੰਦਾ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ