ਮਲਾਇਕਾ ਤੇ ਅਰਜੁਨ ਆਪਣੇ ਪਿਆਰ ਦਾ ਇਜ਼ਹਾਰ ਕਰਨ ਵਿੱਚ ਸੰਕੋਚ ਨਹੀਂ ਕਰਦੇ

ਇੱਕ ਇੰਟਰਵਿਊ 'ਚ ਮਲਾਇਕਾ ਨੇ ਕਿਹਾ ਕਿ ਉਨ੍ਹਾਂ ਦੇ ਪਿਆਰ ਦਾ ਰਾਜ਼ ਉਨ੍ਹਾਂ ਦੀ ਮਜ਼ਬੂਤ ਦੋਸਤੀ ਹੈ

ਮਲਾਇਕਾ ਨੇ ਕਿਹਾ ਕਿ ਅਰਜੁਨ ਉਸ ਦਾ ਸਭ ਤੋਂ ਵੱਡਾ 'ਚੀਅਰਲੀਡਰ' ਹੈ

ਉਸ ਨੇ ਕਿਹਾ ਆਪਣੇ ਸਭ ਤੋਂ ਚੰਗੇ ਦੋਸਤ ਨਾਲ ਪਿਆਰ ਕਰਨਾ ਤੇ ਉਸ ਦੇ ਪਿਆਰ ਵਿੱਚ ਪੈਣਾ ਬਹੁਤ ਜ਼ਰੂਰੀ ਹੈ

ਮਲਾਇਕਾ ਨੇ ਕਿਹਾ ਮੈਂ ਉਸ ਨਾਲ ਹਰ ਚੀਜ਼ 'ਤੇ ਗੱਲ ਕਰ ਸਕਦੀ ਹਾਂ

ਅਤੇ ਕਿਸੇ ਵੀ ਰਿਸ਼ਤੇ 'ਚ ਇਹ ਸਭ ਤੋਂ ਜ਼ਰੂਰੀ ਹੈ

ਮਲਾਇਕਾ ਦਾ ਪਹਿਲਾਂ ਵਿਆਹ ਅਭਿਨੇਤਾ ਅਰਬਾਜ਼ ਖਾਨ ਨਾਲ ਹੋਇਆ ਸੀ

ਮਲਾਇਕਾ ਤੇ ਅਰਬਾਜ਼ ਖਾਨ ਦਾ ਇੱਕ ਬੇਟਾ ਅਰਹਾਨ ਹੈ

ਉਸ ਨੇ ਕਿਹਾ ਮੈਨੂੰ ਨਹੀਂ ਲੱਗਦਾ ਕਿ ਵਿਆਹ ਕਰਨ ਲਈ ਜਲਦਬਾਜ਼ੀ ਕਰਨੀ ਚਾਹੀਦੀ ਹੈ

ਵਿਆਹ ਦੇ ਸਵਾਲ ਉਸ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਮੈਂ ਫਿਲਹਾਲ ਇਸ ਦਾ ਜਵਾਬ ਦੇਣ ਲਈ ਤਿਆਰ ਨਹੀਂ ਹਾਂ