ਬੱਚਿਆ ਨੂੰ ਫਿੱਟ ਤੇ ਤੰਦਰੁਸਤ ਰਖਣ ਲਈ ਅਪਣਾਓ ਆਹ ਸਰਲ ਆਸਣ



ਬੱਚਿਆਂ ਨੂੰ ਰੋਜ਼ਾਨਾ ਕੁਝ ਸਧਾਰਨ ਯੋਗਾ ਆਸਣ ਕਰਨ ਨਾਲ ਉਹ ਸਿਹਤਮੰਦ ਰਹਿੰਦੇ ਹਨ



ਉਨ੍ਹਾਂ ਦਾ ਕੱਦ ਵਧਾਉਣ ਵਿੱਚ ਵੀ ਮਦਦ ਮਿਲਦੀ ਹੈ। ਤਾਂ ਆਓ ਜਾਣਦੇ ਹਾਂ ਕੁਝ ਅਜਿਹੇ ਯੋਗਾਸਨ



ਵ੍ਰਿਕਸ਼ਾਸਨ ਕਰਨ ਨਾਲ ਸਰੀਰ ਵਿੱਚ ਸੰਤੁਲਨ ਬਣਾਉਣ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਹ ਇਕਾਗਰਤਾ ਨੂੰ ਆਸਾਨੀ ਨਾਲ ਵਧਾਉਂਦਾ ਹੈ



ਕੋਬਰਾ ਪੋਜ਼ ਜਾਂ ਭੁਜੰਗਾਸਨ ਕਰਨਾ ਵੀ ਬੱਚਿਆਂ ਲਈ ਫਾਇਦੇਮੰਦ ਹੁੰਦਾ ਹੈ। ਇਸ ਆਸਣ ਨੂੰ ਕਰਨ ਨਾਲ ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ



ਤੁਸੀਂ ਬੱਚਿਆਂ ਨੂੰ ਧਨੁਰਾਸਨ ਕਰਵਾ ਸਕਦੇ ਹੋ, ਇਸ ਨਾਲ ਨਾ ਸਿਰਫ ਕੱਦ ਵਧਾਉਣ 'ਚ ਮਦਦ ਮਿਲੇਗੀ



ਚੱਕਰਾਸਨ ਨੂੰ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅਤੇ ਅੱਖਾਂ ਅਤੇ ਮਾਨਸਿਕ ਸਿਹਤ ਨੂੰ ਵੀ ਫਾਇਦਾ ਹੁੰਦਾ ਹੈ



ਸੂਰਜ ਨਮਸਕਾਰ ਕਰਨਾ ਬਾਲਗਾਂ ਦੇ ਨਾਲ-ਨਾਲ ਬੱਚਿਆਂ ਦੀ ਸਮੁੱਚੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਯੋਗਾ ਦੇ 12 ਆਸਣ ਹਨ