ਰੋਜ਼ ਚਿਹਰੇ ‘ਤੇ ਬਰਫ ਨਾਲ ਮਸਾਜ ਕਰਨ ਨਾਲ ਕੀ ਹੁੰਦਾ?

ਗਰਮੀਆਂ ਆਉਂਦਿਆਂ ਹੀ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਸਕਿਨ ਨੂੰ ਹੈਲਥੀ ਰੱਖਣ ਲਈ ਤੁਸੀਂ ਬਰਫ ਨਾਲ ਮਸਾਜ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਰੋਜ਼ ਚਿਹਰੇ ‘ਤੇ ਬਰਫ ਨਾਲ ਮਸਾਜ ਕਰਨ ਨਾਲ ਚਿਹਰੇ ਦੀ ਸੋਜ ਨੂੰ ਘੱਟ ਕੀਤਾ ਦਾ ਸਕਦਾ ਹੈ

Published by: ਏਬੀਪੀ ਸਾਂਝਾ

ਰੋਜ਼ ਚਿਹਰੇ ਤੇ ਬਰਫ ਦੀ ਮਾਲਿਸ਼ ਤੋਂ ਕੋਲੇਜਨ ਉਤਪਾਦਨ ਵਧਦਾ ਹੈ

Published by: ਏਬੀਪੀ ਸਾਂਝਾ

ਜਿਸ ਨਾਲ ਸਕਿਨ ਯੰਗ ਨਜ਼ਰ ਆਉਂਦੀ ਹੈ

Published by: ਏਬੀਪੀ ਸਾਂਝਾ

ਮੇਕਅੱਪ ਤੋਂ ਪਹਿਲਾਂ ਚਿਹਰੇ ‘ਤੇ ਬਰਫ ਲਾਉਣ ਨਾਲ ਇਸ ਨੂੰ ਲੰਬੇ ਸਮੇਂ ਤੱਕ ਟਿਕਾਇਆ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਰੋਜ਼ ਚਿਹਰੇ ‘ਤੇ ਬਰਫ ਦੀ ਮਾਲਿਸ਼ ਕਰਨ ਨਾਲ ਸਕਿਨ ਗਲੋਇੰਗ ਬਣਾਈ ਜਾ ਸਕਦੀ ਹੈ

Published by: ਏਬੀਪੀ ਸਾਂਝਾ

ਤੁਸੀਂ ਵੀ ਸਕਿਨ ਗਲੋਇੰਗ ਬਣਾਉਣਾ ਚਾਹੁੰਦੇ ਹੋ

Published by: ਏਬੀਪੀ ਸਾਂਝਾ

ਤਾਂ ਜ਼ਰੂਰ ਕਰੋ ਆਈਸ ਮਸਾਜ ਕਰ ਸਕਦੇ ਹੋ

Published by: ਏਬੀਪੀ ਸਾਂਝਾ