ਬੀਅਰ ਜਾਂ ਕੋਲਡ ਡਰਿੰਕ ਨੂੰ ਇਸ ਤਰੀਕੇ ਨਾਲ ਫਰਿੱਜ 'ਚ ਰੱਖ ਕੇ ਤਾਂ ਦੇਖੋ, ਇਹ ਹੋਵੇਗਾ ਕਮਾਲ ਕਈ ਵਾਰ ਤੁਹਾਨੂੰ ਬੀਅਰ ਜਾਂ ਕੋਲਡ ਡਰਿੰਕ ਜਲਦੀ ਠੰਡਾ ਕਰਨਾ ਪੈਂਦਾ ਹੈ। ਪਰ ਇਸ ਨੂੰ ਫ੍ਰੀਜ਼ਰ 'ਚ ਰੱਖਣ ਤੋਂ ਬਾਅਦ ਵੀ ਕਾਫੀ ਸਮਾਂ ਇੰਤਜ਼ਾਰ ਕਰਨਾ ਪੈਂਦਾ ਜੇਕਰ ਕੋਲਡ ਡਰਿੰਕ ਜਾਂ ਬੀਅਰ ਦੀ ਬੋਤਲ ਨੂੰ ਪੇਪਰ ਰਾਹੀਂ ਠੰਡਾ ਕੀਤਾ ਜਾਵੇ ਤਾਂ ਕੂਲਿੰਗ ਤੇਜ਼ ਹੁੰਦੀ ਹੈ ਡਰਿੰਕ ਨੂੰ ਪੇਪਰ ਟਾਵਲ 'ਚ ਲਪੇਟ ਕੇ ਰੱਖਿਆ ਜਾਵੇ ਤਾਂ ਉਹ ਜਲਦੀ ਠੰਡੀ ਹੋ ਜਾਂਦੀ ਹੈ ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਕਿਚਨ ਪੇਪਰ ਨੂੰ ਗਿੱਲਾ ਕਰਨਾ ਹੋਵੇਗਾ ਇਸ ਨੂੰ ਬੋਤਲ ਦੇ ਆਲੇ-ਦੁਆਲੇ ਲਪੇਟ ਕੇ ਫਰੀਜ਼ਰ 'ਚ ਰੱਖੋ। ਅਜਿਹਾ ਕਰਨ ਨਾਲ, ਪਾਣੀ ਵਾਸ਼ਪੀਕਰਨ ਹੋ ਜਾਂਦਾ ਹੈ ਤੇ ਫਿਰ ਇਹ ਆਲੇ ਦੁਆਲੇ ਦੀ ਗਰਮੀ ਸੋਖ ਲੈਂਦਾ ਇਸ ਨਾਲ ਕਾਗਜ਼ ਜਲਦੀ ਠੰਡਾ ਹੁੰਦਾ ਹੈ ਤੇ ਬੋਤਲ ਵੀ ਜਲਦੀ ਠੰਡੀ ਹੋ ਜਾਂਦੀ ਹੈ