ਹਰ ਭਾਰਤੀ ਦੇ ਘਰ ਵਿੱਚ ਜ਼ੀਰੇ ਦੀ ਵਰਤੋਂ ਕੀਤੀ ਜਾਂਦੀ ਹੈ



ਅੱਜਕੱਲ੍ਹ ਹਰ ਚੀਜ਼ ਵਿੱਚ ਮਿਲਾਵਟ ਦੇਖਣ ਨੂੰ ਮਿਲੇਗੀ



ਖਾਣ-ਪੀਣ ਤੋਂ ਲੈਕੇ ਕ੍ਰੀਮ, ਪਾਊਡਰ ਅਤੇ ਤੇਲ ਤੱਕ ਮਿਲਾਵਟ ਹੁੰਦੀ ਹੈ



ਕੀ ਤੁਹਾਨੂੰ ਪਤਾ ਹੈ ਨਕਲੀ ਜੀਰਾ ਕਿਵੇਂ ਬਣਾਇਆ ਜਾਂਦਾ ਹੈ



ਨਕਲੀ ਜਾਰੀ ਘਾਹ ਦੇ ਫੁੱਲਾਂ ਨਾਲ ਬਣਾਇਆ ਜਾਂਦਾ ਹੈ



ਇਹ ਘਾਹ ਨਦੀਆਂ ਦੇ ਕੰਢਾਂ 'ਤੇ ਹੁੰਦਾ ਹੈ



ਇਸ ਨਾਲ ਫੁਲ ਝਾੜੂ ਬਣਾਈ ਜਾਂਦੀ ਹੈ



ਇਸ ਘਾਹ ਨੂੰ ਗੁੜ ਦੇ ਪਾਣੀ ਵਿੱਚ ਉਬਾਲ ਕੇ ਸੁਕਾ ਲੈਂਦੇ ਹਨ



ਸੁਕਣ ਤੋਂ ਬਾਅਦ ਇਹ ਜੀਰੇ ਦੀ ਤਰ੍ਹਾਂ ਨਜ਼ਰ ਆਉਣ ਲੱਗਦਾ ਹੈ ਅਤੇ ਫਿਰ ਇਸ ਵਿੱਚ ਜ਼ੀਰੋ ਦੀ ਸੈਂਟ ਮਾਰ ਦਿੰਦੇ ਹਨ



ਇਸ ਵਿੱਚ ਸਪਲਾਈ ਵਾਲੇ ਤੋਂ ਲੈਕੇ ਦੁਕਾਨਦਾਰ ਵੀ ਸ਼ਾਮਲ ਹੁੰਦੇ ਹਨ