ਰੋਟੀ ਭਾਰਤੀ ਖਾਣੇ ਦਾ ਮਹੱਤਵਪੂਰਣ ਹਿੱਸਾ ਹੈ



ਇੱਥੇ ਦੀ ਥਾਲੀ ਰੋਟੀ ਤੋਂ ਬਿਨਾਂ ਅਧੂਰੀ ਹੈ



ਰੋਟੀ ਇੱਕ ਤਰ੍ਹਾਂ ਦੀ ਭਾਰਤੀ ਬ੍ਰੈਡ ਹੈ



ਜਿਸ ਨੂੰ ਕਈ ਤਰ੍ਹਾਂ ਨਾਲ ਬਣਾਇਆ ਜਾਂਦਾ ਹੈ, ਜਿਵੇਂ ਫੁਲਕੇ, ਪਰੌਂਠੇ ਜਾਂ ਰੋਟੀ



ਹੋਟਲਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਰੋਟੀ ਮਿਲਦੀ ਹੈ



ਪਰ ਸਿਹਤ ਦੇ ਅਨੂਸਾਰ ਇੱਕ ਦਿਨ ਵਿੱਚ ਕਿੰਨੀ ਰੋਟੀ ਖਾਣੀ ਚਾਹੀਦੀ ਹੈ



ਭਾਰ ਘੱਟ ਕਰਨ ਵਾਲੀਆਂ ਔਰਤਾਂ ਦਿਨ ਵਿੱਚ 4 ਰੋਟੀਆਂ ਖਾ ਸਕਦੀਆਂ ਹਨ



ਉੱਥੇ ਹੀ ਮਰਦ ਇੱਕ ਦਿਨ ਵਿੱਚ 6 ਰੋਟੀਆਂ ਖਾ ਸਕਦੇ ਹਨ



ਉੱਥੇ ਹੀ ਰੋਟੀਆਂ ਨੂੰ ਵੱਖ-ਵੱਖ ਸਮੇਂ ‘ਤੇ ਖਾਣਾ ਸਹੀ ਰਹੇਗਾ, ਜਿਵੇਂ- ਲੰਚ ਅਤੇ ਡੀਨਰ



ਕੋਸ਼ਿਸ਼ ਕਰੋ ਕਣਕ ਦੀ ਥਾਂ ਬਾਜਰੇ ਦੀ ਰੋਟੀ ਖਾਓ