ਘਰ ’ਚ ਇਦਾਂ ਬਣਾਓ ਆਂਵਲੇ ਦਾ ਟੇਸਟੀ ਮੁਰੱਬਾ

ਤਾਜ਼ਾ, ਸਾਫ ਅਤੇ ਬਿਨਾਂ ਦਾਗ ਵਾਲੇ ਆਂਵਲੇ ਲੈਕੇ ਚੰਗੀ ਤਰ੍ਹਾਂ ਧੋ ਲਓ

Published by: ਜਸਵੀਰ ਕੌਰ

ਆਂਵਲਿਆਂ ਨੂੰ ਹਲਕਾ ਉਬਾਲੋ, ਤਾਂ ਕਿ ਉਹ ਨਰਮ ਹੋ ਜਾਓ ਅਤੇ ਚਾਸ਼ਨੀ ਆਸਾਨੀ ਨਾਲ ਅੰਦਰ ਤੱਕ ਪਹੁੰਚੇ

Published by: ਜਸਵੀਰ ਕੌਰ

ਉਬਲਦੇ ਆਂਵਲਿਆਂ ਨੂੰ ਕੱਟੋ ਜਾਂ ਚਾਕੂ ਨਾਲ ਹਲਕੇ ਛੇਦ ਕਰੋ, ਜਿਸ ਨਾਲ ਚਾਸ਼ਨੀ ਚੰਗੀ ਤਰ੍ਹਾਂ ਸੋਖ ਸਕੇ

Published by: ਜਸਵੀਰ ਕੌਰ

ਇੱਕ ਭਾਂਡੇ ਵਿੱਚ ਚੀਨੀ ਅਤੇ ਪਾਣੀ ਪਾ ਕੇ ਹਲਕੀ ਗੈਸ ‘ਤੇ ਚਾਸ਼ਨੀ ਤਿਆਰ ਕਰੋ

Published by: ਜਸਵੀਰ ਕੌਰ

ਹੁਣ ਆਂਵਲਿਆਂ ਨੂੰ ਚਾਸ਼ਨੀ ਵਿੱਚ ਪਾ ਕੇ ਹਲਕੀ ਗੈਸ ‘ਤੇ ਪਕਾਓ ਤਾਂ ਉਸ ਦਾ ਸੁਆਦਾ ਵਧੀਆ ਆਵੇ

Published by: ਜਸਵੀਰ ਕੌਰ

ਮੁਰੱਬੇ ਵਿੱਚ ਸੁਆਦ ਅਤੇ ਖੁਸ਼ਬੂ ਵਧਾਉਣ ਦੇ ਲਈ ਇਲਾਇਚੀ ਜਾਂ ਥੋੜਾ ਕੇਸਰ ਪਾ ਸਕਦੇ ਹੋ

Published by: ਜਸਵੀਰ ਕੌਰ

ਆਂਵਲਿਆਂ ਨੂੰ ਉਦੋਂ ਤੱਕ ਪਕਾਓ, ਜਦੋਂ ਤੱਕ ਚਾਸ਼ਨੀ ਗਾੜ੍ਹੀ ਨਾ ਹੋ ਜਾਵੇ ਅਤੇ ਆਂਵਲੇ ਚੰਗੀ ਤਰ੍ਹਾਂ ਪੱਕ ਜਾਵੇ

Published by: ਜਸਵੀਰ ਕੌਰ

ਗੈਸ ਬੰਦ ਕਰਨ ਤੋਂ ਬਾਅਦ ਮੁਰੱਬੇ ਨੂੰ ਪੂਰੀ ਤਰ੍ਹਾਂ ਠੰਡਾ ਹੋਣ ਦਿਓ

Published by: ਜਸਵੀਰ ਕੌਰ

ਫਿਰ ਮੁਰੱਬੇ ਨੂੰ ਸੁੱਕੇ ਏਅਰਟਾਈਟ ਕੱਚ ਦੇ ਜਾਰ ਵਿੱਚ ਰੱਖੋ

Published by: ਜਸਵੀਰ ਕੌਰ