ਮੀਂਹ ‘ਚ ਇਦਾਂ ਟਿਕੇਗਾ ਮੇਕਅੱਪ

ਬਾਰਿਸ਼ ਦੇ ਮੌਸਮ ਵਿੱਚ ਮੇਕਅੱਪ ਤੋਂ ਪਹਿਲਾਂ ਸਕਿਨ ਨੂੰ ਚੰਗੀ ਤਰ੍ਹਾਂ ਸਾਫ ਅਤੇ ਮਾਸਚਰਾਈਜ਼ ਕਰੋ

Published by: ਜਸਵੀਰ ਕੌਰ

ਲੰਬੇ ਸਮੇਂ ਤੱਕ ਮੇਕਅੱਪ ਟਿਕਾਉਣ ਲਈ ਪ੍ਰਾਈਮਰ ਦੀ ਵਰਤੋਂ ਕਰਨਾ ਫਾਇਦੇਮੰਦ ਹੋ ਸਕਦਾ ਹੈ

Published by: ਜਸਵੀਰ ਕੌਰ

ਆਇਲ ਫ੍ਰੀ ਅਤੇ ਵਾਟਰਪ੍ਰੂਫ ਫਾਊਨਡੇਸ਼ਨ ਚੁਣਨ ਨਾਲ ਮੇਕਅੱਪ ਛੇਤੀ ਖਰਾਬ ਨਹੀਂ ਹੁੰਦਾ ਹੈ

Published by: ਜਸਵੀਰ ਕੌਰ

ਕ੍ਰੀਮ ਦੀ ਬਜਾਏ ਹਲਕੇ ਪਾਊਡਰ ਪ੍ਰੋਡਕਟਸ ਦੀ ਵਰਤੋਂ ਕਰ ਸਕਦੇ ਹੋ

Published by: ਜਸਵੀਰ ਕੌਰ

ਵਾਟਰਪ੍ਰੂਫ ਕਾਜਲ, ਮਸਕਾਰਾ ਅਤੇ ਆਈਲਾਈਨਰ ਲਾਉਣ ਨਾਲ ਸਮਜ ਹੋਣ ਦਾ ਖਤਰਾ ਘੱਟ ਰਹਿੰਦਾ ਹੈ

Published by: ਜਸਵੀਰ ਕੌਰ

ਮੇਕਅੱਪ ਨੂੰ ਲੰਬੇ ਸਮੇਂ ਤੱਰ ਸੈੱਟ ਰੱਖਣ ਲਈ ਸੈਟਿੰਗ ਸਪਰੇਅ ਜਾਂ ਪਾਊਡਰ ਦੀ ਵਰਤੋਂ ਕਰੋ

Published by: ਜਸਵੀਰ ਕੌਰ

ਲਿਪਸਟਿਕ ਲਾਉਣ ਤੋਂ ਪਹਿਲਾਂ ਬੁੱਲ੍ਹਾਂ ਨੂੰ ਮਾਸਚਰਾਈਜ਼ ਕਰੋ

Published by: ਜਸਵੀਰ ਕੌਰ

ਚਿਹਰੇ ਤੇ ਵਾਰ ਵਾਰ ਹੱਥ ਲਾਉਣ ਤੋਂ ਬਚੋ, ਜ਼ਿਆਦਾ ਆਇਲ ਹਟਾਉਣ ਲਈ ਬਲੋਟਿੰਗ ਪੇਪਰ ਆਪਣੇ ਕੋਲ ਰੱਖੋ

Published by: ਜਸਵੀਰ ਕੌਰ

ਦਿਨ ਦੇ ਅਖੀਰ ਵਿੱਚ ਮੇਕਅੱਪ ਨੂੰ ਚੰਗੀ ਤਰ੍ਹਾਂ ਹਟਾ ਕੇ ਸਕਿਨ ਨੂੰ ਸਾਫ ਅਤੇ ਮਾਸਚਰਾਈਜ਼ ਕਰਨਾ ਨਾ ਭੁੱਲੋ

Published by: ਜਸਵੀਰ ਕੌਰ