ਅੰਬ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਪੋਸ਼ਕ ਤੱਤ ਪਾਏ ਜਾਂਦੇ ਹਨ ਆਓ ਜਾਣਦੇ ਹਾਂ ਕਿਵੇਂ ਬਣਦਾ ਹੈ ਨਕਲੀ ਅੰਬ ਅੰਬ ਨੂੰ ਪਕਾਉਣ ਲਈ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਕੀਤੀ ਜਾਂਦੀ ਹੈ ਕੈਲਸ਼ੀਅਮ ਕਾਰਬਾਈਡ ਨੂੰ ਚੂਨਾ ਪੱਥਰ ਵੀ ਕਿਹਾ ਜਾਂਦਾ ਹੈ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਕਰਕੇ ਪਕਾਏ ਗਏ ਅੰਬ ਨੂੰ ਨਕਲੀ ਅੰਬ ਕਿਹਾ ਜਾਂਦਾ ਹੈ ਭਾਰਤ ਵਿੱਚ ਇਸ ਕੈਮੀਕਲ ਦੀ ਵਰਤੋਂ ਕਰਕੇ ਅੰਬ ਪਕਾਉਣ 'ਤੇ ਬੈਨ ਹੈ ਕੈਲਸ਼ੀਅਮ ਕਾਰਬਾਈਡ ਸਿਹਤ ਦੇ ਲਈ ਨੁਕਸਾਨਦਾਇਕ ਹੁੰਦਾ ਹੈ ਇਸ ਕਰਕੇ ਸਾਹ ਲੈਣ ਵਿੱਚ ਪਰੇਸ਼ਾਨੀ, ਸੀਨੇ ਵਿੱਚ ਦਰਦ ਅਤੇ ਪੇਟ ਦੀ ਸਮੱਸਿਆ ਹੋ ਸਕਦੀ ਹੈ ਇਸ ਤਰੀਕੇ ਨਾਲ ਪਕਾਏ ਗਏ ਅੰਬ ਦੀ ਚਮਕ ਪੀਲੀ ਅਤੇ ਹਰੀ ਹੁੰਦੀ ਹੈ