ਸਨਬਰਨ ਅਤੇ ਟੈਨਿੰਗ ਤੋਂ ਬਚਣ ਲਈ ਸਨਸਕ੍ਰਿਨ ਲਾਉਣੀ ਚਾਹੀਦੀ ਹੈ



ਜ਼ਿਆਦਾਤਰ ਲੋਕ ਬਾਹਰੋਂ ਸਨਸਕ੍ਰੀਨ ਖਰੀਦਦੇ ਹਨ, ਪਰ ਅਸੀਂ ਤੁਹਾਨੂੰ ਘਰ ਵਿੱਚ ਸਨਸਕ੍ਰੀਨ ਬਣਾਉਣ ਦਾ ਤਰੀਕਾ ਦੱਸਾਂਗੇ



ਅਸੀਂ ਤੁਹਾਨੂੰ ਦੱਸਦੇ ਹਾਂ ਘਰ ਵਿੱਚ ਸਨਸਕ੍ਰੀਨ ਬਣਾਉਣ ਦਾ ਤਰੀਕਾ



2 ਚਮਚ Moisturiser cream, ਇੱਕ ਚਮਚ ਕੈਲਾਮਾਈਨ ਪਾਊਡਰ ਅਤੇ 2-3 ਵਿਟਾਮਿਨ-ਈ ਦੇ ਕੈਪਸੂਲ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।



ਧਿਆਨ ਰੱਖੋ ਕਿ ਇਸ ਵਿੱਚ ਇੱਕ ਵੀ ਬੂੰਦ ਪਾਣੀ ਦੀ ਨਹੀਂ ਹੋਣੀ ਚਾਹੀਦੀ ਹੈ, ਨਹੀਂ ਤਾਂ ਤੁਸੀਂ ਇਸ ਦੀ ਜ਼ਿਆਦਾ ਦਿਨ ਤੱਕ ਵਰਤੋਂ ਨਹੀਂ ਕਰ ਸਕੋਗੇ।



2 ਚਮਚ ਬਦਾਮ ਦਾ ਤੇਲ, ਇੱਕ ਚਮਚ ਸ਼ਿਯਾ ਬਟਰ, ਇੱਕ ਚਮਚ ਕੋਕੋਆ ਬਟਰ, ਵਿਟਾਮਿਨ ਈ ਦਾ ਇੱਕ ਕੈਪਸੂਲ ਅਤੇ ਕੈਲਾਮਾਈਨ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ।



ਇਨ੍ਹਾਂ ਦੋਹਾਂ ਤਰ੍ਹਾਂ ਦੀਆਂ ਸਨਸਕ੍ਰੀਨ ਨੂੰ ਤੁਸੀਂ ਆਇਲੀ ਸਕਿਨ ਲਈ ਵਰਤ ਸਕਦੇ ਹੋ, ਕਿਉਂਕਿ ਇਨ੍ਹਾਂ ਨੂੰ ਲਾਉਣ ਨਾਲ ਚਿਹਰੇ ‘ਤੇ ਜ਼ਿਆਦਾ ਪਸੀਨਾ ਨਹੀਂ ਆਵੇਗਾ



ਇਸ ਨੂੰ ਬਾਹਰ ਜਾਣ ਤੋਂ 20 ਮਿੰਟ ਪਹਿਲਾਂ ਲਾਓ



ਇਸ ਨੂੰ ਵਰਤਣ ਤੋਂ ਪਹਿਲਾਂ ਪੈਚ ਟੈਸਟ ਕਰ ਲਓ, ਤੁਹਾਨੂੰ ਇਨ੍ਹਾਂ ਵਿਚੋਂ ਕਿਸੇ ਵੀ ਪ੍ਰੋਡਕਟ ਤੋਂ ਐਲਰਜੀ ਤਾਂ ਨਹੀਂ ਹੈ