ਅੱਜ ਬਾਲਗ ਹੀ ਨਹੀਂ, ਬੱਚੇ ਵੀ ਤਣਾਅ ਤੇ ਚਿੰਤਾ ਦਾ ਸ਼ਿਕਾਰ ਹੋ ਰਹੇ ਹਨ।



ਇਸ ਦੇ ਕਈ ਕਾਰਨ ਹਨ।



ਜੇਕਰ ਤੁਸੀਂ ਉਸ ਦੀ ਕਿਸੇ ਨਾਲ ਤੁਲਨਾ ਕਰਦੇ ਰਹੋ, ਹਰ ਸਮੇਂ ਉਸ ਦੀਆਂ ਕਮੀਆਂ ਵੱਲ ਧਿਆਨ ਦਿੰਦੇ ਹੋ,



ਉਸ ਦੇ ਮਾੜੇ ਗੁਣਾਂ ਬਾਰੇ ਹੀ ਚਰਚਾ ਕਰਦੇ ਹੋ, ਤਾਂ ਉਹ ਇਸ ਤੋਂ ਚਿੜ੍ਹਦੇ ਹਨ।



ਬੱਚਿਆਂ ਦੇ ਤਣਾਅ ਨੂੰ ਘੱਟ ਕਰਨ ਲਈ ਮਾਪੇ ਵੱਡੀ ਜ਼ਿੰਮੇਵਾਰੀ ਨਿਭਾ ਸਕਦੇ ਹਨ।



ਆਲੇ-ਦੁਆਲੇ ਦਾ ਮਾਹੌਲ, ਬੱਚਿਆਂ ਜਾਂ ਹੋਰ ਲੋਕਾਂ ਨਾਲ ਮਾਪਿਆਂ ਦਾ ਵਿਵਹਾਰ ਵੀ ਉਨ੍ਹਾਂ ਦੇ ਵਿਵਹਾਰ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ



ਚਾਈਲਡ ਮਾਈਂਡ ਇੰਸਟੀਚਿਊਟ ਦੇ ਅਨੁਸਾਰ, ਜਿਨ੍ਹਾਂ ਬੱਚਿਆਂ ਨੂੰ ਬਾਈਪੋਲਰ ਸਮੱਸਿਆਵਾਂ ਹੁੰਦੀਆਂ ਹਨ, ਉਹ ਬਹੁਤ ਆਸਾਨੀ ਨਾਲ ਗੁਸੈਲ ਹੋ ਜਾਂਦੇ ਹਨ ਅਤੇ ਆਪਾ ਗੁਆ ਦਿੰਦੇ ਹਨ।



ਇਸ ਦੇ ਲਈ ਮਾਪਿਆਂ ਨੂੰ ਬੱਚਿਆਂ ਨਾਲ ਸਮਾਂ ਬਤੀਤ ਕਰਨਾ ਚਾਹੀਦਾ ਹੈ



ਜ਼ਿਆਦਾ ਸਕਰੀਨ ਟਾਈਮ ਦੇ ਕਾਰਨ ਬੱਚੇ ਗੁਸੈਲ ਮਹਿਸੂਸ ਕਰਨ ਲੱਗਦੇ ਹਨ।



ਇਸ ਲਈ ਬੱਚਿਆਂ ਦੀ ਇਸ ਆਦਤ ਨੂੰ ਹਟਾਉਣ ਲਈ ਉਹਨਾਂ ਨਾਲ ਗੇਮ ਖੇਡੋ ਜਾਂ ਗੱਲਬਾਤ ਕਰੋ