ਬਚੇ ਹੋਏ ਪਿਆਜਾਂ ਦਾ ਇਦਾਂ ਬਣਾਓ ਤੇਲ

Published by: ਏਬੀਪੀ ਸਾਂਝਾ

ਪਿਆਜ ਵਾਲਾਂ ਨੂੰ ਝੜਨ ਤੋਂ ਰੋਕਣ ਵਿੱਚ ਕੰਮ ਆ ਸਕਦਾ ਹੈ

Published by: ਏਬੀਪੀ ਸਾਂਝਾ

ਪਿਆਜ ਦੇ ਰਸ ਵਿੱਚ ਸਲਫਰ ਹੁੰਦਾ ਹੈ, ਜੋ ਕਿ ਵਾਲਾਂ ਨੂੰ ਵਧਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਪਿਆਜ ਦੇ ਇਸਤੇਮਾਲ ਨਾਲ ਵਾਲ ਤਾਂ ਵਧਦੇ ਹੀ ਹਨ, ਸਗੋਂ ਵਾਲਾਂ ਦਾ ਰੁੱਖਾਪਨ ਵੀ ਦੂਰ ਹੁੰਦਾ ਹੈ, ਡੈਮੇਜਡ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਅਤੇ ਬੇਜਾਨ ਵਾਲਾਂ ਵਿੱਚ ਜਾਨ ਆ ਜਾਂਦੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਸਬਜ਼ੀ ਬਣਾਉਣ ਲਈ ਪਿਆਜ ਕੱਟਿਆ ਹੈ ਅਤੇ ਬੱਚ ਗਿਆ ਹੈ ਤਾਂ ਤੁਸੀਂ ਇਸ ਨਾਲ ਪਿਆਜ ਦਾ ਤੇਲ ਬਣਾ ਸਕਦੇ ਹੋ

Published by: ਏਬੀਪੀ ਸਾਂਝਾ

ਪਿਆਜ ਦਾ ਤੇਲ ਬਣਾਉਣ ਲਈ ਛੋਟੇ ਟੁਕੜਿਆਂ ਵਿੱਚ ਕੱਟਿਆ ਪਿਆਜ ਲਓ, ਕੜਾਹੀ ਵਿੱਚ ਨਾਰੀਅਲ ਦਾ ਤੇਲ ਲਓ, ਜੇਕਰ ਤੁਸੀਂ 100 ਗ੍ਰਾਮ ਪਿਆਜ ਲੈ ਰਹੇ ਹੋ ਤਾਂ ਤਕਰੀਬਨ 800 ਗ੍ਰਾਮ ਤੇਲ ਲਓ

Published by: ਏਬੀਪੀ ਸਾਂਝਾ

ਨਾਰੀਅਲ ਦੇ ਤੇਲ ਤੋਂ ਇਲਾਵਾ ਤਿਲ ਦਾ ਤੇਲ ਵੀ ਵਰਤ ਸਕਦੇ ਹੋ, ਇਸ ਵਿੱਚ ਪਿਆਜ ਪਾ ਕੇ ਪਕਾਓ

Published by: ਏਬੀਪੀ ਸਾਂਝਾ

ਜਦੋਂ ਪਿਆਜ ਚੰਗੀ ਤਰ੍ਹਾਂ ਪੱਕ ਕੇ ਕਾਲਾ ਹੋ ਜਾਵੇ

Published by: ਏਬੀਪੀ ਸਾਂਝਾ

ਤਾਂ ਗੈਸ ਬੰਦ ਕਰ ਦਿਓ, ਇਸ ਨੂੰ ਹਫਤੇ ਵਿੱਚ 2-3 ਵਾਰ ਲਾ ਸਕਦੇ ਹੋ

Published by: ਏਬੀਪੀ ਸਾਂਝਾ

ਕਟੇ ਹੋਏ ਪਿਆਜ ਦੀ ਬਜਾਏ ਤੁਸੀਂ ਪਿਆਜ ਦਾ ਰਸ ਵੀ ਤੇਲ ਵਿੱਚ ਪਕਾ ਕੇ ਵਰਤ ਸਕਦੇ ਹੋ, ਇਸ ਨਾਲ ਪਿਆਜ ਦਾ ਤੇਲ ਬਣ ਕੇ ਤਿਆਰ ਹੋ ਜਾਵੇਗਾ

Published by: ਏਬੀਪੀ ਸਾਂਝਾ