ਗਰਮੀਆਂ ਵਿੱਚ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚਾਅ ਲਈ ਲੋਕ ਸਨਗਲਾਸਿਸ ਦੀ ਵਰਤੋਂ ਕਰਦੇ ਹਨ।



ਇਹ ਗਰਮੀ ਵਿੱਚ ਅੱਖਾਂ ਦੇ ਬਚਾਅ ਲਈ ਜਰੂਰੀ ਹੈ



ਇਸ ਨੂੰ ਪਹਿਨਣ ਨਾਲ ਤੁਸੀਂ ਸਮਾਰਟ ਦਿਖੋਗੇ।



ਤੁਸੀਂ ਆਪਣੇ ਆਪ ਨੂੰ ਸੂਰਜ ਤੋਂ ਬਚਾਉਣ ਅਤੇ ਗਰਮੀਆਂ ਵਿੱਚ ਸਟਾਈਲਿਸ਼ ਅਤੇ ਸੁੰਦਰ ਦਿਖਣ ਲਈ ਇਨ੍ਹਾਂ ਐਨਕਾਂ ਨੂੰ ਅਜ਼ਮਾ ਸਕਦੇ ਹੋ।
ਐਨਕਾਂ ਦੀਆਂ ਕਈ ਵਰਾਇਟੀ ਮਾਰਕਿਟ ਵਿੱਚ ਉਪਲੱਬਧ ਹਨ


ਗੋਲ ਆਕਾਰ ਦੇ ਸਨਗਲਾਸ ਚਿਹਰੇ ਦੀ ਸੁੰਦਰਤਾ ਨੂੰ ਵਧਾਉਣ ਵਿਚ ਮਦਦ ਕਰਦੇ ਹਨ ਅਤੇ ਅੱਖਾਂ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦੇ ਹਨ।



ਕੈਟ ਆਈ ਸਨਗਲਾਸਿਸ ਇੱਕ ਬੋਲਡ ਅਤੇ ਟ੍ਰੈਂਡੀ ਲੁੱਕ ਦਿੰਦੀਆਂ ਹਨ। ਇਹ ਖਾਸ ਤੌਰ 'ਤੇ ਕੁੜੀਆਂ ਦੁਆਰਾ ਪਹਿਨੇ ਜਾਂਦੇ ਹਨ



ਕਈ ਐਨਕਾਂ ਵਰਗਾਕਾਰ ਆਕਾਰ ਵਿੱਚ ਆਉਂਦੀਆਂ ਹਨ, ਇਸ ਨੂੰ ਪਹਿਨ ਕੇ ਤੁਸੀਂ ਖੂਬਸੂਰਤ ਲੱਗ ਸਕਦੇ ਹੋ।



ਚਸ਼ਮਾ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਨੂੰ ਇਨ੍ਹਾਂ ਦੀ ਚੋਣ



ਆਪਣੇ ਚਿਹਰੇ ਦੀ ਸ਼ਕਲ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ।



Thanks for Reading. UP NEXT

ਅੱਜ ਹੀ ਦਿਓ ਛੱਡ ਆਹ ਆਦਤਾਂ ਹੋ ਸਕਦੀਆਂ ਹਨ ਡਾਰਕ ਸਰਕਲ ਦਾ ਕਾਰਣ

View next story