ਗਰਮੀ ਤੋਂ ਰਾਹਤ ਪਾਉਣ ਲਈ ਲੋਕ Ac ਦਾ ਸਹਾਰਾ ਲੈ ਰਹੇ ਹਨ



ਲੋਕ ਕਈ-ਕਈ ਘੰਟੇ ਲਗਾਤਾਰ ਏ.ਸੀ. ਚਲਾ ਕੇ ਰੱਖਦੇ ਹਨ



ਅਜਿਹੇ 'ਚ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਆਉਂਦਾ ਹੈ



ਜੇਕਰ ਤੁਸੀਂ ਏਸੀ ਚਲਾਉਂਦੇ ਹੋ ਅਤੇ ਕਮਰੇ ਵਿੱਚ ਪੱਖਾ ਨਹੀਂ ਚਲਾਉਂਦੇ ਹੋ



ਤਾਂ ਕਮਰਾ ਜਲਦੀ ਠੰਢਾ ਨਹੀਂ ਹੁੰਦਾ



ਜੇਕਰ ਤੁਸੀਂ AC ਚਲਾ ਰਹੇ ਹੋ ਤਾਂ ਇਸਦੇ ਨਾਲ ਪੱਖਾ ਵੀ ਚਲਾਓ



ਇਸ ਕਾਰਨ ਏਸੀ ਦੀ ਠੰਡਕ ਕਮਰੇ ਵਿੱਚ ਜਲਦੀ ਪਹੁੰਚ ਜਾਵੇਗੀ



ਅਤੇ ਇੱਕ ਜਾਂ ਦੋ ਘੰਟੇ ਬਾਅਦ ਜਦੋਂ ਤੁਸੀਂ ਏਸੀ ਨੂੰ ਬੰਦ ਕਰ ਦਿੰਦੇ ਹੋ ਤਾਂ ਪੂਰਾ ਕਮਰਾ ਘੰਟਿਆਂ ਤੱਕ ਠੰਡਾ ਰਹਿੰਦਾ ਹੈ।



ਪਰ ਪੱਖਾ ਜਿਆਦਾ ਤੇਜ਼ ਸਪੀਡ ਉੱਤੇ ਨਹੀਂ ਚਲਾਉਣਾ ਚਾਹੀਦਾ, ਤੇਜ਼ ਸਪੀਡ ਕਾਰਨ ਇਹ ਏਸੀ ਦੀ ਠੰਡੀ ਹਵਾ ਨੂੰ ਉੱਪਰ ਵੱਲ ਘੁੰਮਾਉਂਦਾ ਰਹਿੰਦਾ ਹੈ, ਜਿਸ ਕਾਰਨ ਠੰਡੀ ਹਵਾ ਹੇਠਾਂ ਤੱਕ ਨਹੀਂ ਪਹੁੰਚ ਪਾਉਂਦੀ।



Ac ਦੇ ਨਾਲ ਪੱਖਾ ਚਲਾਉਣ ਨਾਲ ਬਿਜਲੀ ਦੀ ਬੱਚਤ ਹੋਵੇਗੀ ਅਤੇ ਇਸਦੇ ਨਾਲ-ਨਾਲ ਕਮਰਾ ਵੀ ਠੰਢਾ ਰਹੇਗਾ