ਪੰਜਾਬ ਸਰਕਾਰ ਦੇ Punjab State Dear Holi Bumper ਦਾ ਪਹਿਲਾ ਇਨਾਮ ਸੰਜੇ ਏਜੰਸੀ, ਲੁਧਿਆਣਾ ਦੁਆਰਾ ਵੇਚੀ ਗਈ ਟਿਕਟ 'ਤੇ ਜਿੱਤਿਆ ਗਿਆ ਹੈ।

ਇਸਦਾ ਜੇਤੂ ਸ਼ਿਮਲਾ ਨਿਵਾਸੀ ਅਭਿਨਵ ਵਰਮਾ ਹੈ।

ਇਸ ਵਿੱਚ ਇਨਾਮੀ ਰਾਸ਼ੀ 2.50 ਕਰੋੜ ਰੁਪਏ ਹੈ।

ਇਸ ਵਿੱਚ ਇਨਾਮੀ ਰਾਸ਼ੀ 2.50 ਕਰੋੜ ਰੁਪਏ ਹੈ।

ਇਸ ਸਬੰਧ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ, ਸਪੈਸ਼ਲ ਡਿਸਟ੍ਰੀਬਿਊਟਰਜ਼ ਦੇ ਅਧਿਕਾਰੀਆਂ ਦੁਆਰਾ ਸਟਾਕਿਸਟਾਂ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।

ਜੇਤੂ ਅਭਿਨਵ ਵਰਮਾ ਨੇ ਦੱਸਿਆ ਕਿ ਉਹ ਕਾਰੋਬਾਰ ਲਈ ਲੁਧਿਆਣਾ ਆਇਆ ਸੀ

ਜੇਤੂ ਅਭਿਨਵ ਵਰਮਾ ਨੇ ਦੱਸਿਆ ਕਿ ਉਹ ਕਾਰੋਬਾਰ ਲਈ ਲੁਧਿਆਣਾ ਆਇਆ ਸੀ

ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਉਸ ਨੇ ਲਾਟਰੀ ਪਾਈ।



ਉਸਨੇ ਇਹ ਟਿਕਟ ਘੰਟਾਘਰ, ਲੁਧਿਆਣਾ ਵਿਖੇ ਸਥਿਤ ਸੰਜੇ ਏਜੰਸੀ ਤੋਂ ਲਾਟਰੀ ਖਰੀਦੀ ਅਤੇ ਪਹਿਲੀ ਹੀ ਕੋਸ਼ਿਸ਼ ਵਿੱਚ ਉਹ ਕਰੋੜਪਤੀ ਬਣ ਗਿਆ।

ਜੇਤੂ ਨੇ ਕਿਹਾ ਕਿ ਉਹ ਲਾਟਰੀ ਦੇ ਪੈਸੇ ਦਾ ਕੁਝ ਹਿੱਸਾ ਸਮਾਜ ਭਲਾਈ ਦੇ ਕੰਮਾਂ 'ਤੇ ਖਰਚ ਕਰੇਗਾ।



ਦੱਸ ਦਈਏ ਹੁਣ ਲੋਕ ਡੀਅਰ ਵਿਸਾਖੀ ਬੰਪਰ ਦੀਆਂ ਟਿਕਟਾਂ ਖਰੀਦ ਰਹੇ ਹਨ।

ਦੱਸ ਦਈਏ ਹੁਣ ਲੋਕ ਡੀਅਰ ਵਿਸਾਖੀ ਬੰਪਰ ਦੀਆਂ ਟਿਕਟਾਂ ਖਰੀਦ ਰਹੇ ਹਨ।

ਜਿਸ ਦੀ ਇਨਾਮ ਰਾਸ਼ੀ 6 ਕਰੋੜ ਰੁਪਏ ਹੈ। ਇਸਦਾ ਡਰਾਅ 19 ਅਪ੍ਰੈਲ ਨੂੰ ਕੱਢਿਆ ਜਾਵੇਗਾ।