ਮਹਿੰਦਰ ਸਿੰਘ ਧੋਨੀ ਦਾ ਫੁੱਟਬਾਲ ਨਾਲ ਵੀ ਡੂੰਘਾ ਸਬੰਧ ਹੈ। ਕ੍ਰਿਕਟ ਖੇਡਣ ਤੋਂ ਪਹਿਲਾਂ ਉਹ ਫੁੱਟਬਾਲ ਹੀ ਖੇਡਦਾ ਸੀ। ਟੀਮ ਇੰਡੀਆ ਦੇ ਅਭਿਆਸ ਸੈਸ਼ਨ ਤੋਂ ਇਲਾਵਾ ਉਨ੍ਹਾਂ ਨੂੰ ਕਈ ਮੌਕਿਆਂ 'ਤੇ ਫੁੱਟਬਾਲ ਖੇਡਦੇ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਉਹ ਅਕਸਰ ਮਸ਼ਹੂਰ ਹਸਤੀਆਂ ਦੇ ਚੈਰਿਟੀ ਫੁੱਟਬਾਲ ਕੱਪ ਵਿੱਚ ਵੀ ਹਿੱਸਾ ਲੈਂਦਾ ਹੈ।