Mahesh Babu Daughter Sitara Fees: ਸਾਊਥ ਇੰਡਸਟਰੀ ਦੇ ਸੁਪਰਸਟਾਰ ਅਤੇ ਸਭ ਤੋਂ ਮਨਮੋਹਕ ਅਦਾਕਾਰ ਮਹੇਸ਼ ਬਾਬੂ ਅਤੇ ਸਾਬਕਾ ਬਾਲੀਵੁੱਡ ਅਦਾਕਾਰਾ ਨਮਰਤਾ ਸ਼ਿਰੋਡਕਰ ਦੀ ਖੂਬਸੂਰਤ ਬੇਟੀ ਸਿਤਾਰਾ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ।