Jio ਗਾਹਕਾਂ ਲਈ ਹਰ ਰੇਂਜ ਦੇ ਪਲਾਨ ਪੇਸ਼ ਕਰਦਾ ਹੈ। ਜੇ ਤੁਸੀਂ ਵੀ ਅਜਿਹੇ ਪਲਾਨ ਦੀ ਤਲਾਸ਼ ਕਰ ਰਹੇ ਹੋ, ਜੋ ਘੱਟ ਕੀਮਤ 'ਤੇ ਮੁਫਤ ਕਾਲਿੰਗ ਤੇ ਜ਼ਿਆਦਾ ਵੈਧਤਾ ਦੇ ਨਾਲ ਆਉਂਦਾ ਹੈ, ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਪਲਾਨ ਬਾਰੇ ਦੱਸਦੇ ਹਾਂ, ਜਿਸ ਦੀ ਕੀਮਤ 75 ਰੁਪਏ ਹੈ।