50 ਸਾਲ ਦੀ ਉਮਰ 'ਚ ਵੀ ਮਲਾਇਕਾ ਦੀ ਹੌਟਨੈੱਸ ਦੇ ਅੱਗੇ ਕਈ ਅਭਿਨੇਤਰੀਆਂ ਫੇਲ ਹੋ ਜਾਂਦੀਆਂ ਹਨ ਮਲਾਇਕਾ ਅਕਸਰ ਆਪਣੀਆਂ ਬੋਲਡ ਤਸਵੀਰਾਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੰਦੀ ਹੈ ਹਾਲ ਹੀ 'ਚ ਸ਼ੇਅਰ ਕੀਤੀਆਂ ਤਸਵੀਰਾਂ 'ਚ ਮਲਾਇਕਾ ਬੇਹੱਦ ਬੋਲਡ ਅਤੇ ਖੂਬਸੂਰਤ ਲੱਗ ਰਹੀ ਹੈ ਅਦਾਕਾਰਾ ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਉਹ ਹਰ ਰੋਜ਼ ਇੰਸਟਾ 'ਤੇ ਕੋਈ ਨਾ ਕੋਈ ਵੀਡੀਓ ਜਾਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਹਾਲ ਹੀ 'ਚ ਅਭਿਨੇਤਰੀ ਨੇ ਕਲਾਸਿਕ ਬੌਸੀ ਸਟਾਈਲ 'ਚ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ ਮਲਾਇਕਾ ਨੇ ਆਪਣੇ ਬੌਸ ਅੰਦਾਜ਼ ਤੇ ਬੋਲਡ ਲੁੱਕ ਨਾਲ ਪ੍ਰਸ਼ੰਸਕਾਂ ਵਿੱਚ ਹਲਚਲ ਮਚਾ ਦਿੱਤੀ ਹੈ ਕਦੇ ਮਲਾਇਕਾ ਨੇ ਆਪਣੀ ਮੁਸਕਰਾਹਟ ਤਾਂ ਕਦੇ ਸਿਜ਼ਲਿੰਗ ਪੋਜ਼ ਨਾਲ ਆਪਣਾ ਅੰਦਾਜ਼ ਦਿਖਾਇਆ ਅਦਾਕਾਰਾ ਮਲਾਇਕਾ ਅਰੋੜਾ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਦਾਕਾਰਾ ਨੂੰ ਇੰਸਟਾਗ੍ਰਾਮ 'ਤੇ ਲਗਭਗ 19 ਮਿਲੀਅਨ ਲੋਕ ਫਾਲੋ ਕਰਦੇ ਹਨ