ਮਲਾਇਕਾ ਨੇ ਬਲੂ ਕਲਰ ਦੀ ਡਰੈੱਸ 'ਚ ਕਾਫੀ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ

ਉਸ ਦਾ ਹੌਟਨੈੱਸ ਨਾਲ ਭਰਪੂਰ ਅੰਦਾਜ਼ ਸ਼ੇਅਰ ਹੁੰਦੇ ਹੀ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ

ਮਲਾਇਕਾ ਅਰੋੜਾ ਬੀ-ਟਾਊਨ ਦੀ ਸਭ ਤੋਂ ਖੂਬਸੂਰਤ ਅਭਿਨੇਤਰੀਆਂ 'ਚੋਂ ਇੱਕ ਹੈ

ਮਲਾਇਕਾ ਅਰੋੜਾ ਦੇ ਇਸ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ

ਇਨ੍ਹਾਂ ਤਸਵੀਰਾਂ 'ਚ ਮਲਾਇਕਾ ਅਰੋੜਾ ਨੇ ਬਲੂ ਕਲਰ ਦੀ ਥਾਈ ਹਾਈ ਸਲਿਟ ਡਰੈੱਸ ਪਾਈ ਹੋਈ ਹੈ

ਮਲਾਇਕਾ ਅਰੋੜਾ ਇਸ ਆਊਟਫਿਟ 'ਚ ਕਾਫੀ ਗਲੈਮਰਸ ਲੱਗ ਰਹੀ ਹੈ

ਉਨ੍ਹਾਂ ਦਾ ਹਰ ਲੁੱਕ ਪ੍ਰਸ਼ੰਸਕਾਂ 'ਚ ਤੇਜ਼ੀ ਨਾਲ ਟਰੈਂਡ ਕਰ ਰਿਹਾ ਹੈ

ਮਲਾਇਕਾ ਨੇ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਗਲੈਮ ਮੇਕਅੱਪ ਤੇ ਓਪਨ ਹੇਅਰ ਨੂੰ ਸਟਾਈਲਿਸ਼ ਲੁੱਕ ਦਿੱਤਾ ਹੈ

ਮਲਾਇਕਾ ਖੁਦ ਨੂੰ ਫਿੱਟ ਰੱਖਣ ਲਈ ਹਮੇਸ਼ਾ ਜਿਮ, ਯੋਗਾ ਅਤੇ ਡਾਂਸ ਕਲਾਸਾਂ ਦਾ ਸਹਾਰਾ ਲੈਂਦੀ ਹੈ

ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ, ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ