ਮਲਾਇਕਾ ਅਰੋੜਾ ਆਪਣੀ ਫਿਟਨੈੱਸ ਅਤੇ ਬੋਲਡ ਲੁੱਕ ਕਾਰਨ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੀ ਹੈ



ਇੰਸਟਾਗ੍ਰਾਮ 'ਤੇ ਜਿਵੇਂ ਹੀ ਉਸ ਦੀ ਫੋਟੋ ਸ਼ੇਅਰ ਹੁੰਦੀ ਹੈ ਉਹ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੰਦੀ ਹੈ



ਹਾਲ ਹੀ 'ਚ ਅਦਾਕਾਰਾ ਨੇ ਆਪਣਾ ਲੇਟੈਸਟ ਹੌਟ ਫੋਟੋਸ਼ੂਟ ਕਰਵਾਇਆ ਹੈ



ਇਨ੍ਹਾਂ ਤਸਵੀਰਾਂ 'ਚ ਉਸ ਦੇ ਸ਼ਾਨਦਾਰ ਲੁੱਕ ਨੂੰ ਦੇਖ ਕੇ ਫੈਨਜ਼ ਦੀਵਾਨਾ ਹੋ ਗਏ ਹਨ



ਮਲਾਇਕਾ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਹਮੇਸ਼ਾ ਲੋਕਾਂ 'ਚ ਚਰਚਾ 'ਚ ਰਹਿੰਦੀ ਹੈ



ਮਲਾਇਕਾ ਨੇ ਫੋਟੋਸ਼ੂਟ ਦੌਰਾਨ ਬਲੈਕ ਐਂਡ ਵ੍ਹਾਈਟ ਕ੍ਰੌਪ ਟਾਪ ਦੇ ਨਾਲ ਬਲੈਕ ਟਰਾਊਜ਼ਰ ਪਾਇਆ ਸੀ



ਮਲਾਇਕਾ ਨੇ ਨਿਊਡ ਲਿਪਸਟਿਕ, ਸਮੋਕੀ ਆਈ ਮੇਕਅਪ ਦੇ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ



ਮਲਾਇਕਾ ਅਰੋੜਾ ਨੇ ਆਪਣੇ ਵਾਲਾਂ ਨੂੰ ਵੇਵੀ ਲੁੱਕ ਦੇ ਕੇ ਆਪਣੇ ਲੁੱਕ ਨੂੰ ਖੂਬਸੂਰਤੀ ਨਾਲ ਵਧਾਇਆ ਹੈ



ਮਲਾਇਕਾ ਅਰੋੜਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ 79 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ



ਮਲਾਇਕਾ 50 ਸਾਲ ਦੀ ਹੋ ਚੁੱਕੀ ਹੈ, ਜਿਵੇਂ-ਜਿਵੇਂ ਉਸਦੀ ਉਮਰ ਵੱਧ ਰਹੀ ਹੈ ਉਹ ਹੋਰ ਵੀ ਬੋਲਡ ਹੁੰਦੀ ਜਾ ਰਹੀ ਹੈ